ਕੇਂਦਰ ਦੀਆਂ ਨਜ਼ਰਾਂ ’ਚ ਸਰਦਾਰ ਖ਼ਾਲਿਸਤਾਨੀ, ਅਸੀਂ ਪਾਕਿਸਤਾਨੀ ਤੇ ਸਿਰਫ਼ ਭਾਜਪਾ ਹਿੰਦੁਸਤਾਨੀ ਹੈ: ਮਹਿਬੂਬਾ

ਕੇਂਦਰ ਦੀਆਂ ਨਜ਼ਰਾਂ ’ਚ ਸਰਦਾਰ ਖ਼ਾਲਿਸਤਾਨੀ, ਅਸੀਂ ਪਾਕਿਸਤਾਨੀ ਤੇ ਸਿਰਫ਼ ਭਾਜਪਾ ਹਿੰਦੁਸਤਾਨੀ ਹੈ: ਮਹਿਬੂਬਾ

ਕੇਂਦਰ ਦੀਆਂ ਨਜ਼ਰਾਂ ’ਚ ਸਰਦਾਰ ਖ਼ਾਲਿਸਤਾਨੀ, ਅਸੀਂ ਪਾਕਿਸਤਾਨੀ ਤੇ ਸਿਰਫ਼ ਭਾਜਪਾ ਹਿੰਦੁਸਤਾਨੀ ਹੈ: ਮਹਿਬੂਬਾ
ਚੰਡੀਗੜ੍ਹ-ਪੀਡੀਪੀ ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੇਂਦਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਵਾਹਰ ਲਾਲ ਨਹਿਰੂ ਤੇ ਅਟਲ ਬਿਹਾਰੀ ਵਾਜਪਾਈ ਵਰਗੇ ਨੇਤਾਵਾਂ ਦਾ ਜੰਮੂ-ਕਸ਼ਮੀਰ ਲਈ ਦ੍ਰਿਸ਼ਟੀਕੋਣ ਸੀ ਪਰ ਇਹ ਸਰਕਾਰ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਪਾੜਾ ਪਾ ਰਹੀ ਹੈ। ਉਨ੍ਹਾਂ ਜੰਮੂ ਵਿੱਚ ਕਿਹਾ ਕਿ ਦਿੱਲੀ ਦੇ ਲੋਕ ਜੰਮੂ-ਕਸ਼ਮੀਰ ਨੂੰ ਪ੍ਰਯੋਗਸ਼ਾਲਾ ਵਜੋਂ ਵਰਤ ਰਹੇ ਹਨ ਅਤੇ ਇੱਥੇ ਪ੍ਰਯੋਗ ਕਰ ਰਹੇ ਹਨ। ਨਹਿਰੂ, ਵਾਜਪਾਈ ਵਰਗੇ ਨੇਤਾਵਾਂ ਦਾ ਜੰਮੂ-ਕਸ਼ਮੀਰ ਲਈ ਦ੍ਰਿਸ਼ਟੀਕੋਣ ਸੀ ਪਰ ਇਹ ਸਰਕਾਰ ਹਿੰਦੂ ਅਤੇ ਮੁਸਲਮਾਨਾਂ ਵਿੱਚ ਪਾੜਾ ਪੈਦਾ ਕਰਦੀ ਹੈ। ਸਰਦਾਰ ਹੁਣ ਖਾਲਿਸਤਾਨੀ ਹਨ, ਅਸੀਂ ਪਾਕਿਸਤਾਨੀ ਹਾਂ, ਸਿਰਫ ਭਾਜਪਾ ਹਿੰਦੁਸਤਾਨੀ ਹੈ।

Radio Mirchi