ਰਾਸ਼ਟਰਪਤੀ ਤਖ਼ਤ ਪਟਨਾ ਸਾਹਿਬ ’ਚ ਨਤਮਸਤਕ ਹੋਏ
ਰਾਸ਼ਟਰਪਤੀ ਤਖ਼ਤ ਪਟਨਾ ਸਾਹਿਬ ’ਚ ਨਤਮਸਤਕ ਹੋਏ
ਚੰਡੀਗੜ੍ਹ-ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਬਿਹਾਰ ਦੇ ਦੌਰੇ ਦੌਰਾਨ ਅੱਜ ਤਖ਼ਤ ਪਟਨਾ ਸਾਹਿਬ ਵਿੱਚ ਨਤਮਸਤਕ ਹੋਏ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਵੀ ਸਨ। ਤਖ਼ਤ ਸਾਹਿਬ ਦੇ ਅਹੁਦੇਦਾਰਾਂ ਨੇ ਦੋਵਾਂ ਦਾ ਸਨਮਾਨ ਕੀਤਾ।