ਕਮਲਾ ਹੈਰਿਸ ਦੇ ਅਸਾਧਾਰਨ ਜੀਵਨ ਦੀ ਕਹਾਣੀ ਦੱਸਦੀ ਹੈ ਅਮਰੀਕਾ ਦੇ ਭਾਰਤੀ ਪੱਤਰਕਾਰ ਦੀ ਕਿਤਾਬ

ਕਮਲਾ ਹੈਰਿਸ ਦੇ ਅਸਾਧਾਰਨ ਜੀਵਨ ਦੀ ਕਹਾਣੀ ਦੱਸਦੀ ਹੈ ਅਮਰੀਕਾ ਦੇ ਭਾਰਤੀ ਪੱਤਰਕਾਰ ਦੀ ਕਿਤਾਬ

ਕਮਲਾ ਹੈਰਿਸ ਦੇ ਅਸਾਧਾਰਨ ਜੀਵਨ ਦੀ ਕਹਾਣੀ ਦੱਸਦੀ ਹੈ ਅਮਰੀਕਾ ਦੇ ਭਾਰਤੀ ਪੱਤਰਕਾਰ ਦੀ ਕਿਤਾਬ
ਵਾਸ਼ਿੰਗਟਨ- ਵਾਸ਼ਿੰਗਟਨ ਦੇ ਇਕ ਭਾਰਤੀ ਪੱਤਰਕਾਰ ਅਤੇ ਲੇਖਕ ਨੇ ਕਮਲਾ ਹੈਰਿਸ ਦੇ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣਨ ਅਤੇ ਕਈ ਸਮੱਸਿਆਵਾਂ ਨੂੰ ਪਾਰ ਕਰਦਿਆਂ ਇਸ ਪ੍ਰਕਿਰਿਆ 'ਚ ਉਨ੍ਹਾਂ ਦੇ ਅਸਾਧਾਰਣ ਉਥਾਨ ਦਾ ਵਰਣਨ ਕਰਦੀ ਇਕ ਨਵੀਂ ਕਿਤਾਬ 'ਚ ਉਨ੍ਹਾਂ ਦੇ ਕੁਝ ਅਣਛੋਹੇ ਤੱਥਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ | ਉਦਾਹਾਰਨ ਲਈ ਹੈਰਿਸ ਦਾ ਪੂਰਾ ਨਾਂਅ ਕਮਲਾ ਦੇਵੀ ਹੈਰਿਸ ਹੈ ਅਤੇ ਉਨ੍ਹਾਂ ਦੇ ਨਾਂਅ ਦੇ ਮੱਧ 'ਚ ਦੇਵੀ ਕਿਵੇਂ ਆਇਆ ਕਿਉਂਕਿ ਜਦ ਉਹ ਪੈਦਾ ਹੋਈ ਸੀ ਜਨਮ ਪ੍ਰਮਾਣ ਪੱਤਰ 'ਚ 'ਅਈਅਰ' ਉਪਨਾਮ ਜੁੜਿਆ ਸੀ | ਲੇਖਕ ਚਿਨਾਨੰਦ ਰਾਜਘਟਾ ਨੇ ਆਪਣੀ ਪੁਸਤਕ 'ਕਮਲਾ ਹੈਰਿਸ- ਫੈਨੋਮੇਨਲ ਵੂਮੈਨ' ਵਿਚ ਅਜਿਹੀ ਹੀ ਦਿਲਚਸਪ ਗੱਲ ਦਾ ਖੁਲਾਸਾ ਕੀਤਾ ਹੈ | ਇਹ ਕਿਤਾਬ ਇਸੇ ਮਹੀਨੇ ਲੋਕਾਂ ਦੇ ਹੱਥਾਂ 'ਚ ਹੋਵੇਗੀ |

Radio Mirchi