ਕਾਬੁਲ ਦੇ ਹਸਪਤਾਲ ਦੇ ਬਾਹਰ ਦੋ ਬੰਬ ਧਮਾਕੇ; 19 ਮੌਤਾਂ, 43 ਜ਼ਖ਼ਮੀ

ਕਾਬੁਲ ਦੇ ਹਸਪਤਾਲ ਦੇ ਬਾਹਰ ਦੋ ਬੰਬ ਧਮਾਕੇ; 19 ਮੌਤਾਂ, 43 ਜ਼ਖ਼ਮੀ

ਕਾਬੁਲ ਦੇ ਹਸਪਤਾਲ ਦੇ ਬਾਹਰ ਦੋ ਬੰਬ ਧਮਾਕੇ; 19 ਮੌਤਾਂ, 43 ਜ਼ਖ਼ਮੀ
ਕਾਬੁਲ-ਇਥੋਂ ਦੇ ਮਿਲਟਰੀ ਹਸਪਤਾਲ ਦੇ ਬਾਹਰ ਦੋ ਬੰਬ ਧਮਾਕੇ ਹੋਏ। ਇਨ੍ਹਾਂ ਧਮਾਕਿਆਂ ਵਿਚ 19 ਜਣਿਆਂ ਦੀ ਮੌਤ ਹੋ ਗਈ ਜਦਕਿ 43 ਜ਼ਖ਼ਮੀ ਹੋ ਗਏ। ਇਸਲਾਮਿਕ ਅਮੀਰਾਤ ਦੇ ਬੁਲਾਰੇ ਬਿਲਾਲ ਕਰੀਮੀ ਨੇ ਦੱਸਿਆ ਕਿ ਪਹਿਲਾ ਧਮਾਕਾ ਸਰਦਾਰ ਮੁਹੰਮਦ ਦਾਊਦ ਖਾਨ ਹਸਪਤਾਲ ਸਾਹਮਣੇ ਹੋਇਆ। ਦੂਜਾ ਧਮਾਕਾ ਵੀ ਇਥੇ ਹੀ ਹੋਇਆ ਤੇ ਘਟਨਾ ਸਥਾਨ ’ਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ। ਇਸ ਕਾਰਨ ਲੋਕਾਂ ਵਿਚ ਦਹਿਸ਼ਤ ਹੈ। ਪੁਲੀਸ ਅਧਿਕਾਰੀਆਂ ਵਲੋਂ ਇਸ ਸਬੰਧੀ ਜਾਂਚ ਆਰੰਭ ਦਿੱਤੀ ਗਈ ਹੈ।

Radio Mirchi