ਪਟਿਆਲਾ ਫ਼ਿਰਕੂ ਤਣਾਅ: ਪੁਲੀਸ ਵੱਲੋਂ ਬਲਜਿੰਦਰ ਸਿੰਘ ਪਰਵਾਨਾ ਗ੍ਰਿਫ਼ਤਾਰ

ਪਟਿਆਲਾ ਫ਼ਿਰਕੂ ਤਣਾਅ: ਪੁਲੀਸ ਵੱਲੋਂ ਬਲਜਿੰਦਰ ਸਿੰਘ ਪਰਵਾਨਾ ਗ੍ਰਿਫ਼ਤਾਰ

ਪਟਿਆਲਾ ਫ਼ਿਰਕੂ ਤਣਾਅ: ਪੁਲੀਸ ਵੱਲੋਂ ਬਲਜਿੰਦਰ ਸਿੰਘ ਪਰਵਾਨਾ ਗ੍ਰਿਫ਼ਤਾਰ
ਪਟਿਆਲਾ-ਇਸ ਸ਼ਹਿਰ ਵਿੱਚ ਦੋ ਫਿਰਕਿਆਂ ਦਰਮਿਆਨ ਤਣਾਅ ਲਈ ਮੁੱਖ ਸਾਜ਼ਿਸ਼ਘਾੜੇ ਕਰਾਰ ਦਿੱਤੇ ਬਲਜਿੰਦਰ ਸਿੰਘ ਪਰਵਾਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਇਸ ਸਬੰਧੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਇਸ ਬਾਰੇ ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਪ੍ਰੈੱਸ ਕਾਨਫ਼ਰੰਸ ਕਰਨਗੇ।

Radio Mirchi