40 ਤੋਂ ਉਪਰ ਦੀ ਉਮਰ ਵਾਲਿਆਂ ਲਈ ਇਕ ਪੈੱਗ ਘੀ ਵਰਗਾ ਤੇ ਨੌਜਵਾਨਾਂ ਲਈ ਦਾਰੂ ਜ਼ਹਿਰ ਤੋਂ ਘੱਟ ਨਹੀਂ: ਅਧਿਐਨ

40 ਤੋਂ ਉਪਰ ਦੀ ਉਮਰ ਵਾਲਿਆਂ ਲਈ ਇਕ ਪੈੱਗ ਘੀ ਵਰਗਾ ਤੇ ਨੌਜਵਾਨਾਂ ਲਈ ਦਾਰੂ ਜ਼ਹਿਰ ਤੋਂ ਘੱਟ ਨਹੀਂ: ਅਧਿਐਨ

40 ਤੋਂ ਉਪਰ ਦੀ ਉਮਰ ਵਾਲਿਆਂ ਲਈ ਇਕ ਪੈੱਗ ਘੀ ਵਰਗਾ ਤੇ ਨੌਜਵਾਨਾਂ ਲਈ ਦਾਰੂ ਜ਼ਹਿਰ ਤੋਂ ਘੱਟ ਨਹੀਂ: ਅਧਿਐਨ
ਨਿਊਯਾਰਕ-ਜੇ ਤੁਹਾਡੀ ਉਮਰ 40 ਸਾਲ ਤੋਂ ਵੱਧ ਹੈ ਅਤੇ ਸਿਹਤ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਹੈ ਤਾਂ ਛੋਟਾ ਗਲਾਸ ਰੈੱਡ ਵਾਈਨ ਜਾਂ ਕੇਨ ਡੱਬਾ ਜਾਂ ਬੀਅਰ ਦੀ ਬੋਤਲ, ਜਾਂ ਵਿਸਕੀ ਜਾਂ ਹੋਰ ਕਿਸਮ ਦੀ ਦਾਰੂ ਦਾ ਪੈੱਗ ਦਿਲ, ਸਟ੍ਰੋਕ ਸਣੇ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਦਿ ਲੈਂਸੇਟ ਵਿੱਚ ਪ੍ਰਕਾਸ਼ਿਤ ਨਵੇਂ ਵਿਸ਼ਲੇਸ਼ਣ ਅਨੁਸਾਰ ਅਧਿਐਨ ਨੇ ਦਿਖਾਇਆ ਹੈ ਕਿ ਨੌਜਵਾਨਾਂ ਵਿੱਚ ਸ਼ਰਾਬ ਕਾਰਨ ਸਿਹਤ ਦਿੱਕਤਾਂ ਵੱਡੀ ਉਮਰ ਵਾਲਿਆਂ ਦੇ ਮੁਕਾਬਲੇ ਵੱਧ ਹੋ ਸਕਦੀਆਂ ਹਨ। 

Radio Mirchi