ਦੀਵਾਲੀ ਤਕ 5-ਜੀ ਸੇਵਾ ਸ਼ੁਰੂ ਕਰੇਗੀ ਰਿਲਾਇੰਸ

ਦੀਵਾਲੀ ਤਕ 5-ਜੀ ਸੇਵਾ ਸ਼ੁਰੂ ਕਰੇਗੀ ਰਿਲਾਇੰਸ

ਦੀਵਾਲੀ ਤਕ 5-ਜੀ ਸੇਵਾ ਸ਼ੁਰੂ ਕਰੇਗੀ ਰਿਲਾਇੰਸ

ਮੁੰਬਈ-ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਅੱਜ 45ਵੀਂ ਸਾਲਾਨਾ ਜਨਰਲ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਮੌਕੇ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਵਲੋਂ 5-ਜੀ ਦੀ ਸ਼ੁਰੂਆਤ ਚਾਰ ਮੈਟਰੋ ਸ਼ਹਿਰਾਂ ਦਿੱਲੀ, ਮੁੰਬਈ, ਚੇਨਈ ਤੇ ਕੋਲਕਾਤਾ ਤੋਂ ਦੀਵਾਲੀ ਦੇ ਨੇੜੇ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਦੇਸ਼ ਨੂੰ ਅਗਲੇ ਸਾਲ ਤਕ 5-ਜੀ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ।

Radio Mirchi