ਟਰੰਪ ਵੱਲੋਂ ਟਵੀਟਰ ਨੂੰ ਬੰਦ ਕਰਨ ਦੀ ਚਿਤਾਵਨੀ

ਟਰੰਪ ਵੱਲੋਂ ਟਵੀਟਰ ਨੂੰ ਬੰਦ ਕਰਨ ਦੀ ਚਿਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ ਖਿਲਾਫ ਨਵੇਂ ਸਖ਼ਤ ਨਿਯਮ ਲਿਆਉਣ ਜਾਂ ਇਸ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ ਇਹ ਧਮਕੀ ਦੋ ਟਵਿੱਟਰ ਟਵੀਟ ਕਰਕੇ ਉਸ ਨੂੰ ‘ਤੱਥ ਜਾਂਚਣ’ ਦੀ ਚੇਤਾਵਨੀ ਦੇਣ ਤੋਂ ਬਾਅਦ ਦਿੱਤੀ ਹੈ। ਹਾਲਾਂਕਿ ਰਾਸ਼ਟਰਪਤੀ ਖੁਦ ਕੰਪਨੀਆਂ ਨੂੰ ਨਿਯਮਤ ਜਾਂ ਬੰਦ ਨਹੀਂ ਕਰ ਸਕਦੇ। ਅਜਿਹਾ ਕੋਈ ਕਦਮ ਚੁੱਕਣ ਲਈ ਕਾਂਗਰਸ ਖੁਦ ਕਾਰਵਾਈ ਕਰ ਸਕਦੀ ਹੈ।

Radio Mirchi