ਦਿੱਲੀ ‘ਚ ਕਰੋਨਾ ਦੇ ਪੰਜ ਮਰੀਜ਼ਾਂ ਦੀ ਮੌਤ

ਦਿੱਲੀ ‘ਚ ਕਰੋਨਾ ਦੇ ਪੰਜ ਮਰੀਜ਼ਾਂ ਦੀ ਮੌਤ

ਕੌਮੀ ਰਾਜਧਾਨੀ ਦਿੱਲੀ ‘ਚ ਕਰੋਨਾ ਮਰੀਜ਼ਾਂ ਦੀ ਤਾਜ਼ਾ ਗਿਣਤੀ 6923 ਹੋ ਗਈ ਤੇ ਪੰਜ ਹੋਰ ਮੌਤਾਂ ਹੋਣ ਕਰਕੇ 75 ਲੋਕ ਹੁਣ ਤੱਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਦਿੱਲੀ ਸਰਕਾਰ ਵੱਲੋਂ ਹੁਣ ਇਕ ਰਾਤ ਤੋਂ ਦੂਜੀ ਰਾਤ ਦੇ ਅੰਕੜੇ ਦੱਸੇ ਜਾਣੇ ਸ਼ੁਰੂ ਕੀਤੇ ਗਏ ਹਨ। 381 ਨਵੇਂ ਮਰੀਜ਼ ਸ਼ਾਮਲ ਹੋਏ ਹਨ, ਜਦੋਂ ਕਿ 74 ਮਰੀਜ਼ ਸਿਹਤਮੰਦ ਹੋ ਕੇ ਘਰਾਂ ਨੂੰ ਪਰਤ ਗਏ ਹਨ।

Radio Mirchi