ਪੰਜਾਬ ਵਿੱਚ ਕਈ ਥਾਵਾਂ ’ਤੇ ਝੱਖੜ ਤੇ ਮੀਂਹ

ਪੰਜਾਬ ਵਿੱਚ ਕਈ ਥਾਵਾਂ ’ਤੇ ਝੱਖੜ ਤੇ ਮੀਂਹ

ਅੱਜ ਸਵੇਰੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਿਆ।
ਸਵੇਰੇ ਤਕਰੀਬਨ 7:45 ਵਜੇ ਸੰਘਣੇ ਬੱਦਲਾ ਕਾਰਨ ਹਨੇਰਾ ਛਾ ਗਿਆ ਤੇ ਬਿਜਲੀ ਚਮਕੀ ਤੇ ਬੱਦਲ ਗਰਜੇ। ਇਸ ਨਾਲ ਬੀਤੇ ਦਿਨ ਵਧੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖਤ ਪੁੱਟੇ ਗਏ।
 

Radio Mirchi