ਸ਼ਰਜੀਲ ਇਮਾਮ ਦੀ ਪੁਲੀਸ ਹਿਰਾਸਤ ’ਚ ਵਾਧਾ

ਸ਼ਰਜੀਲ ਇਮਾਮ ਦੀ ਪੁਲੀਸ ਹਿਰਾਸਤ ’ਚ ਵਾਧਾ

ਨਵੀਂ ਦਿੱਲੀ: ਦੇਸ਼ਧਰੋਹ ਦੇ ਦੋਸ਼ ਹੇਠ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸ਼ਰਜੀਲ ਇਮਾਮ ਦੀ ਪੁਲੀਸ ਹਿਰਾਸਤ ਵਿਚ ਇੱਥੋਂ ਦੀ ਇਕ ਅਦਾਲਤ ਨੇ ਤਿੰਨ ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਵਕੀਲ ਮਿਸ਼ੀਕਾ ਸਿੰਘ ਨੇ ਦੱਸਿਆ ਕਿ ਇਮਾਮ ਨੂੰ ਚੀਫ਼ ਮੈਟਰੋਪਾਲੀਟਨ ਮੈਜਿਸਟਰੇਟ ਪੁਰੂਸ਼ੋਤਮ ਪਾਠਕ ਦੇ ਸਾਹਮਣੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ। -

Radio Mirchi