‘ਵਾਰ’ ਨੇ ਪਹਿਲੇ ਦਿਨ 53 ਕਰੋੜ ਕਮਾਏ

‘ਵਾਰ’ ਨੇ ਪਹਿਲੇ ਦਿਨ 53 ਕਰੋੜ ਕਮਾਏ

ਮੁੰਬਈ-ਵਾਰ’ ਫਿਲਮ ਦੇ ਨਿਰਮਾਤਾਵਾਂ ਨੇ ਦਾਅਵਾ ਕੀਤਾ ਹੈ ਕਿ ਟਾਈਗਰ ਸ਼ਰਾਫ ਅਤੇ ਰਿਤਿਕ ਰੌਸ਼ਨ ਦੀ ਇਸ ਫਿਲਮ ਨੇ ਪਹਿਲੇ ਹੀ ਦਿਨ 53.35 ਕਰੋੜ ਦਾ ਕਾਰੋਬਾਰ ਕੀਤਾ ਹੈ। ਇਹ ਫਿਲਮ ਬੁੱਧਵਾਰ ਨੂੰ ਰਿਲੀਜ਼ ਕੀਤੀ ਗਈ ਸੀ। ਫਿਲਮ ਨਿਰਮਾਤਾਵਾਂ ਅਨੁਸਾਰ ਇਸ ਫਿਲਮ ਨੇ ਹਿੰਦੀ ਸਿਨੇਮਾ ਵਿਚ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ।

Radio Mirchi