ਵਾਲਮੀਕਿ ਸਮਾਜ ਵਲੋਂ ਫਗਵਾੜਾ ਵਿਖੇ ਸ਼ਾਂਤਮਈ ਧਰਨਾ

ਵਾਲਮੀਕਿ ਸਮਾਜ ਵਲੋਂ ਫਗਵਾੜਾ ਵਿਖੇ ਸ਼ਾਂਤਮਈ ਧਰਨੇ ਵਿਚ ਨੁਮਾਂਇੰਦਿਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕੇ ਉਹਨਾਂ ਵਲੋਂ ਸ਼ਾਂਤਮਈ ਧਰਨਾ ਸਿਰਫ਼ ਤੇ ਸਿਰਫ਼ ਉਸ ਨੌਜਵਾਨ ਦੇ ਸਿਹਤਯਾਬੀ ਲਈ ਲਗਾਇਆ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਅਤੇ ਫਗਵਾੜਾ ਸ਼ਹਿਰ ਵਿੱਚ ਬੰਦ ਦੀ ਅਫ਼ਵਾਹ ਕਾਰਨ ਜੋ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਸੀਂ ਉਸਦੀ ਨਿਖੇਧੀ ਕਰਦੇ ਹਾਂ ਅਤੇ ਉਹਨਾਂ ਕਿਹਾ ਕੇ ਅਸੀਂ ਸ਼ਹਿਰ ਵਾਲਿਆਂ ਦੇ ਨਾਲ ਹਾਂ।