1 2 3 4 5 Showing 25 to 36 of 473

ਰੋਹਤਾਂਗ ਪਾਸ ਹੇਠਲੀ ਸੁਰੰਗ ਦਾ ਨਾਂ ਹੋਵੇਗਾ ‘ਅਟਲ’

ਰੋਹਤਾਂਗ ਪਾਸ ਹੇਠਲੀ ਸੁਰੰਗ ਦਾ ਨਾਂ ਹੋਵੇਗਾ ‘ਅਟਲ’

ਹਿਮਾਚਲ ਪ੍ਰਦੇਸ਼ ਵਿੱਚ ਰੋਹਤਾਂਗ ਪਾਸ ਹੇਠ ਬਣੀ ਲੇਹ ਅਤੇ ਮਨਾਲੀ ਨੂੰ ਜੋੜਦੀ ਰਣਨੀਤਕ ਸੁਰੰਗ ਦਾ ਨਾਮ ਅਟਲ ਬਿਹਾਈ ਵਾਜਪਾਈ ਦੇ ਨਾਂ ’ਤੇ ਰੱਖਿਆ ਗਿਆ ਹੈ। ਸਰਕਾਰ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾ...

ਹਕੂਮਤੀ ਦਾਬੇ ਖ਼ਿਲਾਫ਼ ਲੋਕ ਘਰਾਂ ’ਚੋਂ ਨਿਕਲਣ: ਅਪੂਰਵਾਨੰਦ

ਹਕੂਮਤੀ ਦਾਬੇ ਖ਼ਿਲਾਫ਼ ਲੋਕ ਘਰਾਂ ’ਚੋਂ ਨਿਕਲਣ: ਅਪੂਰਵਾਨੰਦ

ਪੰਜ ਰੋਜ਼ਾ ‘ਪੀਪਲਜ਼ ਲਿਟਰੇਰੀ ਫੈਸਟੀਵਲ’ ਦੀ ਅੱਜ ਇੱਥੇ ਹੋਈ ਸ਼ੁਰੂਆਤ ਮੌਕੇ ਦੇਸ਼ ਵਿਚ ਹਕੂਮਤੀ ਦਾਬੇ ਨਾਲ ਸਿਰਜੇ ਜਾ ਰਹੇ ਖ਼ੌਫ ਦੇ ਮਾਹੌਲ ’ਤੇ ਤੌਖਲੇ ਪ੍ਰਗਟਾਏ ਗਏ। ਸਮੁੱਚੇ ਦੇਸ਼ ਨੂੰ ਸਾਜ਼ਿਸ਼ੀ ਏਜੰਡੇ ਤਹਿਤ ...

ਝਾਰਖੰਡ: ਹੇਮੰਤ ਸੋਰੇਨ ਨੂੰ ਸਰਕਾਰ ਬਣਾਉਣ ਦਾ ਸੱਦਾ

ਝਾਰਖੰਡ: ਹੇਮੰਤ ਸੋਰੇਨ ਨੂੰ ਸਰਕਾਰ ਬਣਾਉਣ ਦਾ ਸੱਦਾ

ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਨੇ ਅੱਜ ਕਿਹਾ ਕਿ ਰਾਜਪਾਲ ਦਰੌਪਦੀ ਮੁਰਮੂ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਮੁੱਖ ਮੰਤਰੀ ਦੇ ਅਹੁਦੇ ਲਈ ਗੱਠਜੋੜ ਵੱਲੋਂ ਉਭਾਰੇ ਗਏ ਹੇਮੰਤ ਸੋਰੇਨ ਨੂੰ ਸਰਕਾਰ ਕਾਇਮ ਕਰਨ ...

ਸੰਪਤੀ ਦਾ ਨੁਕਸਾਨ ਕਰਨ ਵਾਲਿਆਂ ’ਤੇ ਵਰ੍ਹੇ ਮੋਦੀ

ਸੰਪਤੀ ਦਾ ਨੁਕਸਾਨ ਕਰਨ ਵਾਲਿਆਂ ’ਤੇ ਵਰ੍ਹੇ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ’ਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ’ਤੇ ਵਰ੍ਹਦਿਆਂ ਕਿਹਾ ਕਿ ਅਜਿਹੇ ਲੋਕਾਂ ਨ...

ਪੰਜਾਬ ’ਚ ਠੰਢ ਨੇ ਦਹਾਕੇ ਦਾ ਰਿਕਾਰਡ ਤੋੜਿਆ

ਪੰਜਾਬ ’ਚ ਠੰਢ ਨੇ ਦਹਾਕੇ ਦਾ ਰਿਕਾਰਡ ਤੋੜਿਆ

ਪੰਜਾਬ ਵਿੱਚ ਇਸ ਸੀਜ਼ਨ ਦੌਰਾਨ ਪੈ ਰਹੀ ਹੱਡ ਚੀਰਵੀਂ ਠੰਢ ਨੇ ਪਿਛਲੇ ਦਸ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੀਤ ਲਹਿਰ ਵੀ ਜ਼ੋਰ ਫੜ ਰਹੀ ਹੈ। ਪੰਜਾਬ ਦੇ ਕਰੀਬ ਸਾਰੇ ਹਿੱਸਿਆਂ ਵਿੱਚ ਧੁੰਦ ਛਾਈ ਹੋਈ ਹੈ। ਸੂਬੇ ਭਰ ਵਿ...

ਪੰਜਾਬ ’ਚ ਕਾਂਗਰਸੀਆਂ ਤੇ ਪੁਲੀਸ ਦੀ ਮਿਲੀਭੁਗਤ ਨਾਲ ਵਿਕ ਰਿਹੈ ਨਸ਼ਾ: ਸੁਖਬੀਰ

ਪੰਜਾਬ ’ਚ ਕਾਂਗਰਸੀਆਂ ਤੇ ਪੁਲੀਸ ਦੀ ਮਿਲੀਭੁਗਤ ਨਾਲ ਵਿਕ ਰਿਹੈ ਨਸ਼ਾ: ਸੁਖਬੀਰ

ਇਥੇ ਜ਼ਿਲ੍ਹਾ ਸਕੱਤਰੇਤ ਅੱਗੇ ਅਕਾਲੀ ਦਲ (ਬ) ਵੱਲੋਂ ਸੂਬੇ ਵਿਚ ਹਾਕਮ ਧਿਰ ਦੀਆਂ ਅਕਾਲੀ ਵਰਕਰਾਂ ਨਾਲ ਕਥਿਤ ਧੱਕੇਸ਼ਾਹੀਆਂ, ਅੱਤਿਆਚਾਰ, ਗ਼ੈਰ-ਕਾਨੂੰਨੀ ਖਣਨ ਅਤੇ ਹੋਰ ਲੋਕ ਮੁੱਦਿਆਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿ...

ਨਵੇਂ ਸਾਲ ’ਚ ਬਿਜਲੀ ਖਪਤਕਾਰਾਂ ’ਤੇ 1490 ਕਰੋੜ ਰੁਪਏ ਦਾ ਨਵਾਂ ਬੋਝ

ਨਵੇਂ ਸਾਲ ’ਚ ਬਿਜਲੀ ਖਪਤਕਾਰਾਂ ’ਤੇ 1490 ਕਰੋੜ ਰੁਪਏ ਦਾ ਨਵਾਂ ਬੋਝ

ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਵਾਸਤੇ ਸੂਬੇ ਦੇ ਬਿਜਲੀ ਖਪਤਕਾਰਾਂ ’ਤੇ 1490 ਕਰੋੜ ਰੁਪਏ ਦਾ ਬੋਝ ਪਾਉਣ ਦਾ ਫੈਸਲਾ ਕੀਤਾ ਹੈ। ਇਹ ਰਕਮ ਦੋ ਨਿਜੀ ਥਰਮਲ ਪਲਾਂਟਾਂ...

ਹੁਣ ਇਕ ਰਜਿਸਟਰ ਹੋਰ

ਹੁਣ ਇਕ ਰਜਿਸਟਰ ਹੋਰ

ਕੇਂਦਰੀ ਕੈਬਨਿਟ ਨੇ ਅੱਜ ਭਾਰਤ ਦੀ ਜਨਗਣਨਾ-2021 ਤੇ ਕੌਮੀ ਆਬਾਦੀ ਰਜਿਸਟਰ (ਐੱਨਪੀਆਰ) ਅਪਡੇਟ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਅੱਜ ਹੋਈ ਕੈਬਨਿਟ ਬੈਠਕ ’ਚ ਇਨ੍...

‘ਚੀਫ਼ ਆਫ਼ ਡਿਫੈਂਸ ਸਟਾਫ਼’ ਦੇ ਅਹੁਦੇ ਨੂੰ ਕੈਬਨਿਟ ਦੀ ਮਨਜ਼ੂਰੀ

‘ਚੀਫ਼ ਆਫ਼ ਡਿਫੈਂਸ ਸਟਾਫ਼’ ਦੇ ਅਹੁਦੇ ਨੂੰ ਕੈਬਨਿਟ ਦੀ ਮਨਜ਼ੂਰੀ

ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਦਾ ਅਹੁਦਾ ਕਾਇਮ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀਡੀਐੱਸ ਸਰਕਾਰ ਲਈ ਇਕੋ-ਇਕ ਫ਼ੌਜੀ ਸਲਾਹਕਾਰ ਵਜੋਂ ਕੰਮ ਕਰੇਗਾ। ਸ...

ਯੂਪੀ ਪੁਲੀਸ ਨੇ ਰਾਹੁਲ-ਪ੍ਰਿਯੰਕਾ ਨੂੰ ਮੇਰਠ ਜਾਣ ਤੋਂ ਰੋਕਿਆ

ਯੂਪੀ ਪੁਲੀਸ ਨੇ ਰਾਹੁਲ-ਪ੍ਰਿਯੰਕਾ ਨੂੰ ਮੇਰਠ ਜਾਣ ਤੋਂ ਰੋਕਿਆ

ਸੋਧੇ ਨਾਗਰਿਕਤਾ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਮੇਰਠ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਲਈ ਜਾ ਰਹੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਅੱਜ ਉੱਤ...

ਕਸ਼ਮੀਰ ਵਿਚ ਪਾਰਾ ਡਿੱਗਿਆ, ਠੰਢ ਵਧੀ

ਕਸ਼ਮੀਰ ਵਿਚ ਪਾਰਾ ਡਿੱਗਿਆ, ਠੰਢ ਵਧੀ

ਕਸ਼ਮੀਰ ਜਿੱਥੇ ਅੱਜ ਠੰਢ ਦੀ ਲਪੇਟ ਵਿਚ ਰਿਹਾ, ਉੱਥੇ ਹੀ ਸ੍ਰੀਨਗਰ ਵਿਚ ਬੀਤੀ ਰਾਤ ਸਭ ਤੋਂ ਠੰਢੀ ਰਹੀ। ਇਸੇ ਤਰ੍ਹਾਂ ਹਿਮਾਚਲ ਵਿਚ ਵੀ ਅੱਜ ਪਾਰਾ ਕਾਫ਼ੀ ਹੇਠਾਂ ਰਿਹਾ। ਇਸ ਦੌਰਾਨ ਜਨ-ਜੀਵਨ ਪ੍ਰਭਾਵਿਤ ਹੋਇਆ ਤੇ ਮਨਾਲ...

ਬਠਿੰਡਾ ਏਮਜ਼: ਕੇਂਦਰੀ ਸਿਹਤ ਮੰਤਰੀ ਵੱਲੋਂ ‘ਓਪੀਡੀ ਸੇਵਾ’ ਦਾ ਮਹੂਰਤ

ਬਠਿੰਡਾ ਏਮਜ਼: ਕੇਂਦਰੀ ਸਿਹਤ ਮੰਤਰੀ ਵੱਲੋਂ ‘ਓਪੀਡੀ ਸੇਵਾ’ ਦਾ ਮਹੂਰਤ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਬਠਿੰਡਾ ਏਮਜ਼ ਦੀ ‘ਓਪੀਡੀ ਸੇਵਾ’ ਦਾ ਉਦਘਾਟਨ ਕੀਤਾ ਜਿਸ ਨਾਲ ਹੁਣ ਬਿਮਾਰੀਆਂ ਦੇ ਝੰਬੇ ਮਾਲਵਾ ਖ਼ਿੱਤੇ ਨੂੰ ਵੱਡੀ ਢਾਰਸ ਮਿਲੇਗੀ। ਏਮਜ਼ ਚਾਲੂ ਹੋ...

1 2 3 4 5 Showing 25 to 36 of 473
Radio Mirchi