21 22 23 24 25 Showing 265 to 276 of 1136

ਟਰੰਪ ਨੇ ਰਾਸ਼ਟਰਪਤੀ ਅਹੁਦੇ ਲਈ ਪਾਰਟੀ ਵੱਲੋਂ ਨਾਮਜ਼ਦਗੀ ਕੀਤੀ ਸਵੀਕਾਰ

ਟਰੰਪ ਨੇ ਰਾਸ਼ਟਰਪਤੀ ਅਹੁਦੇ ਲਈ ਪਾਰਟੀ ਵੱਲੋਂ ਨਾਮਜ਼ਦਗੀ ਕੀਤੀ ਸਵੀਕਾਰ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਲਈ ਰੀਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਅਧਿਕਾਰਤ ਤੌਰ 'ਤੇ ਸਵੀਕਾਰ ਕਰ ਲਈ। ਅਮਰੀਕਾ ਵਿਚ 3 ਨਵੰਬਰ ...

ਬਾਇਰਨ ਦੀ ਟੀਮ ਬਣੀ ਯੂਏਫ਼ਾ ਚੈਂਪੀਅਨ

ਬਾਇਰਨ ਦੀ ਟੀਮ ਬਣੀ ਯੂਏਫ਼ਾ ਚੈਂਪੀਅਨ

ਕਿੰਗਸਲੇ ਕੋਮੈਨ ਵੱਲੋਂ 59ਵੇਂ ਮਿੰਟ ਵਿੱਚ ਕੀਤੇ ਗੋਲ ਦੀ ਮਦਦ ਨਾਲ ਬਾਇਰਨ ਮਿਊਨਿਖ ਨੇ ਐਤਵਾਰ (ਭਾਰਤੀ ਸਮੇਂ ਅਨੁਸਾਰ ਸੋਮਵਾਰ ਵੱਡੇ ਤੜਕੇ) ਨੂੰ ਇਥੇ ਦਰਸ਼ਕਾਂ ਦੀ ਗੈਰਮੌਜੂਦਗੀ ਵਿੱਚ ਖੇਡੇ ਚੈਂਪੀਅਨਜ਼ ਲੀਗ ਫੁਟਬ...

ਸਿਧਾਰਥ ਪਿਠਾਨੀ ਨੇ ਰਿਆ ਚੱਕਰਵਰਤੀ ਦੀ ਖੋਲ੍ਹੀ ਪੋਲ, ਕਿਹਾ- 8 Hard Drives ਕੀਤੇ ਸਨ ਨਸ਼ਟ

ਸਿਧਾਰਥ ਪਿਠਾਨੀ ਨੇ ਰਿਆ ਚੱਕਰਵਰਤੀ ਦੀ ਖੋਲ੍ਹੀ ਪੋਲ, ਕਿਹਾ- 8 Hard Drives ਕੀਤੇ ਸਨ ਨਸ਼ਟ

ਨਵੀਂ ਦਿੱਲੀ : ਤਾਜ਼ਾ ਰਿਪੋਰਟ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਦੇ ਫਲੈਟਮੇਟ ਸਿਧਾਰਥ ਪਿਠਾਨੀ ਨੇ ਸੀ. ਬੀ. ਆਈ ਨੂੰ ਦੱਸਿਆ ਹੈ ਕਿ 8 ਜੂਨ ਨੂੰ ਰਿਆ ਚੱਕਰਵਤੀ ਨੇ ਸੁਸ਼ਾਂਤ ਸਿੰਘ ਦਾ ਘਰ ਛੱਡਣ ਤੋਂ ਪਹਿਲਾਂ ਕੁੱਲ 8 ਹਾਰਡ ਡ...

ਸਿੱਧ ਮੂਸੇ ਵਾਲਾ ਅਤੇ ਬੱਬੂ ਮਾਨ ਦੇ ਵਿਵਾਦ ਤੇ ਰਣਜੀਤ ਬਾਵਾ ਨੇ ਆਖੀ ਵੱਡੀ ਗੱਲ

ਸਿੱਧ ਮੂਸੇ ਵਾਲਾ ਅਤੇ ਬੱਬੂ ਮਾਨ ਦੇ ਵਿਵਾਦ ਤੇ ਰਣਜੀਤ ਬਾਵਾ ਨੇ ਆਖੀ ਵੱਡੀ ਗੱਲ

ਜਲੰਧਰ — ਇਨ੍ਹੀਂ ਦਿਨੀਂ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦਾ ਵਿਵਾਦ ਵੀ ਕਾਫ਼ੀ ਭਖਿਆ ਹੋਇਆ ਹੈ ਅਤੇ ਦੋਵਾਂ ਦੀ ਸੁਪੋਰਟ 'ਚ ਪੰਜਾਬੀ ਕਲਾਕਾਰ ਵੀ ਅੱਗੇ ਆ ਰਹੇ ਹਨ। ਬੀਤੇ ਦਿਨੀਂ ਜਿਥੇ ਅਨਮੋਲ ਗਗਨ ਮਾਨ, ਕਰਨ ਔਜਲਾ, ...

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਜਲਦ ਬਣਨਗੇ ਮਾਂ-ਬਾਪ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ੀ

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਜਲਦ ਬਣਨਗੇ ਮਾਂ-ਬਾਪ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ੀ

ਮੁੰਬਈ : ਕ੍ਰਿਕਟਰ ਵਿਰਾਟ ਕੋਹਲੀ ਅਤੇ ਫ਼ਿਲਮ ਅਭਿਨੇਤਰੀ ਅਨੁਸ਼ਕਾ ਸ਼ਰਮਾ ਮਾਂ-ਬਾਪ ਬਣਨ ਵਾਲੇ ਹਨ। ਕ੍ਰਿਕਟਰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ਜ਼ਰੀਏ ਇਹ ਖ਼ੁਸ਼ਖ਼ਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕ...

Tiktok ਨੂੰ ਲੱਗਾ ਇਕ ਹੋਰ ਵੱਡਾ ਝਟਕਾ, CEO ਕੇਵਿਨ ਮੇਅਰ ਨੇ ਦਿੱਤਾ ਅਸਤੀਫਾ

Tiktok ਨੂੰ ਲੱਗਾ ਇਕ ਹੋਰ ਵੱਡਾ ਝਟਕਾ, CEO ਕੇਵਿਨ ਮੇਅਰ ਨੇ ਦਿੱਤਾ ਅਸਤੀਫਾ

ਗੈਜੇਟ ਡੈਸਕ– ਚੀਨੀ ਸ਼ਾਰਟ ਵੀਡੀਓ ਐਪ ਟਿਕਟੌਕ ਦੀ ਮੁਸੀਬਤ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਭਾਰਤ ’ਚ ਬੈਨ ਤੋਂ ਬਾਅਦ ਅਮਰੀਕਾ ਨੇ ਵੀ ਟਿਕਟੌਕ ਨੂੰ ਬੈਨ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ ਅਤੇ ਇਨ੍ਹਾਂ ਹੀ ਵਿਵਾਦ...

ਨਿਊਜ਼ੀਲੈਂਡ ਵਿੱਚ ਮਸਜਿਦਾਂ ’ਤੇ ਹਮਲਾ ਕਰਕੇ 51 ਜਾਨਾਂ ਲੈਣ ਵਾਲੇ ਨੂੰ ਉਮਰ ਕੈਦ ਦੀ ਸਜ਼ਾ

ਨਿਊਜ਼ੀਲੈਂਡ ਵਿੱਚ ਮਸਜਿਦਾਂ ’ਤੇ ਹਮਲਾ ਕਰਕੇ 51 ਜਾਨਾਂ ਲੈਣ ਵਾਲੇ ਨੂੰ ਉਮਰ ਕੈਦ ਦੀ ਸਜ਼ਾ

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿੱਚ ਦੋ ਮਸਜਿਦਾਂ ਉੱਤੇ ਹਮਲਾ ਕਰਨ ਵਾਲੇ ਬ੍ਰੈਂਟਨ ਹੈਰਿਸਨ ਟਾਰੈਂਟ ਨੂੰ ਵੀਰਵਾਰ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ਨੂੰ ਇਸ ਦੌਰਾਨ ਪੈਰੋਲ ਵੀ ਨਹੀਂ ਮਿਲੇਗੀ...

ਇਸ ਵਜ੍ਹਾ ਕਰਕੇ ਪਾਕਿਸਤਾਨ ਦੀ ਜੇਲ੍ਹ ਚ ਕੈਦ ਰਹੇ ਏ. ਕੇ. ਹੰਗਲ, ਜਵਾਹਰ ਲਾਲ ਨਹਿਰੂ ਨਾਲ ਸੀ ਗੂੜ੍ਹਾ ਰਿਸ਼ਤਾ

ਇਸ ਵਜ੍ਹਾ ਕਰਕੇ ਪਾਕਿਸਤਾਨ ਦੀ ਜੇਲ੍ਹ ਚ ਕੈਦ ਰਹੇ ਏ. ਕੇ. ਹੰਗਲ, ਜਵਾਹਰ ਲਾਲ ਨਹਿਰੂ ਨਾਲ ਸੀ ਗੂੜ੍ਹਾ ਰਿਸ਼ਤਾ

ਮੁੰਬਈ  — ਬਾਲੀਵੁੱਡ ਦੇ ਰਹੀਮ ਚਾਚਾ ਯਾਨੀ ਏ. ਕੇ. ਹੰਗਲ ਨੂੰ ਉਨ੍ਹਾਂ ਦੀ ਅਦਾਕਾਰੀ ਕਰਕੇ ਯਾਦ ਕੀਤਾ ਜਾਂਦਾ ਹੈ। ਏ. ਕੇ. ਹੰਗਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 50 ਸਾਲ ਦੀ ਉਮਰ 'ਚ ਕੀਤੀ ਸੀ। ਇਸੇ ਕਰਕੇ ਉਨ੍ਹਾਂ...

ਸਿੱਧੂ ਮੂਸੇ ਵਾਲਾ ਤੇ ਬੱਬੂ ਮਾਨ ਦੇ ਵਿਵਾਦ ਤੇ ਬੋਲੇ ਮੁਹੰਮਦ ਸਦੀਕ, ਦਿੱਤੀ ਇਹ ਨਸੀਹਤ

ਸਿੱਧੂ ਮੂਸੇ ਵਾਲਾ ਤੇ ਬੱਬੂ ਮਾਨ ਦੇ ਵਿਵਾਦ ਤੇ ਬੋਲੇ ਮੁਹੰਮਦ ਸਦੀਕ, ਦਿੱਤੀ ਇਹ ਨਸੀਹਤ

ਜਲੰਧਰ  — ਪ੍ਰਸਿੱਧ ਗਾਇਕ ਬੱਬੂ ਮਾਨ ਅਤੇ ਸਿੱਧੂ ਮੂਸੇ ਵਾਲਾ ਦਾ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਇਆ ਵਿਵਾਦ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਇਹ ਵਿਵਾਦ ਦਿਨੋ-ਦਿਨ ਭਖਦਾ ਹੀ ਜਾ ਰਿਹਾ ਹੈ। ਬੀਤੇ ਦਿਨ ਸਿੱਧੂ ...

ਗਾਇਕਾ ਅਫਸਾਨਾ ਖ਼ਾਨ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਤਸਵੀਰਾਂ ਕੀਤੀਆਂ ਸਾਂਝੀਆਂ

ਗਾਇਕਾ ਅਫਸਾਨਾ ਖ਼ਾਨ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਤਸਵੀਰਾਂ ਕੀਤੀਆਂ ਸਾਂਝੀਆਂ

ਜਲੰਧਰ  — ਆਪਣੇ ਗੀਤਾਂ ਨਾਲ ਹਰ ਇੱਕ ਦੇ ਦਿਲ ਵਿਚ ਜਗ੍ਹਾ ਬਣਾਉਣ ਵਾਲੀ ਗਾਇਕਾ ਅਫਸਾਨਾ ਖ਼ਾਨ ਨੇ ਨਵੀਂ ਲਗਜ਼ਰੀ ਕਾਰ ਖਰੀਦੀ ਹੈ, ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਇਸ ਖ਼ਾਸ ਮੌਕੇ 'ਤ...

IPL 2020: ਦੁਬਈ ਚ ਆਈਸੋਲੇਟ ਕੀਤੇ ਗਏ ਕ੍ਰਿਕਟਰ ਰੈਨਾ ਨੇ ਲਿਖਿਆ ਕੁਆਰੰਟੀਨ ਤੇ ਗਾਣਾ,

IPL 2020: ਦੁਬਈ ਚ ਆਈਸੋਲੇਟ ਕੀਤੇ ਗਏ ਕ੍ਰਿਕਟਰ ਰੈਨਾ ਨੇ ਲਿਖਿਆ ਕੁਆਰੰਟੀਨ ਤੇ ਗਾਣਾ,

ਸਪੋਰਟਸ ਡੈਸਕ : ਆਈ.ਪੀ.ਐਲ. ਦੇ ਸਾਰੇ ਖਿਡਾਰੀ ਦੁਬਈ ਪਹੁੰਚ ਗਏ ਹਨ। ਦੁਬਈ ਪੁੱਜੇ ਖਿਡਾਰੀਆਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ ਅਤੇ ਸਾਰੇ ਖਿਡਾਰੀ ਫਿਟਨੈਸ ਅਤੇ ਹੋਰ ਚੀਜ਼ਾਂ ਕਰਕੇ ਆਪਣਾ ਸਮਾਂ ਗੁਜ਼ਾਰ ਰਹੇ ਹਨ। ਉ...

ਦੁਨੀਆ ’ਚ ਸਭ ਤੋਂ ਸਸਤਾ ਮੋਬਾਇਲ ਡਾਟਾ ਭਾਰਤ ’ਚ, 1GB ਦੀ ਕੀਮਤ ਸਿਰਫ਼ ਇੰਨੀ!

ਦੁਨੀਆ ’ਚ ਸਭ ਤੋਂ ਸਸਤਾ ਮੋਬਾਇਲ ਡਾਟਾ ਭਾਰਤ ’ਚ, 1GB ਦੀ ਕੀਮਤ ਸਿਰਫ਼ ਇੰਨੀ!

ਗੈਜੇਟ ਡੈਸਕ– ਦੁਨੀਆ ਭਰ ’ਚ ਵੱਖ-ਵੱਖ ਸਰਵਿਸ ਪ੍ਰੋਵਾਈਡਰਾਂ ਵਲੋਂ ਪੇਸ਼ ਕੀਤੇ ਜਾ ਰਹੇ ਡਾਟਾ ਦੀ ਸਭ ਤੋਂ ਘੱਟ ਕੀਮਤ ਭਾਰਤ ’ਚ ਹੈ। ਇਸ ਦਾ ਮਤਲਬ ਹੈ ਕਿ ਗਾਹਕਾਂ ਨੂੰ ਦੁਨੀਆ ਭਰ ’ਚ ਸਭ ਤੋਂ ਸਸਤਾ ਮੋਬਾਇਲ ਡਾਟ...

21 22 23 24 25 Showing 265 to 276 of 1136
Radio Mirchi