82 83 84 85 86 | Showing 997 to 1008 of 1136 |
ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਮੁਲਕ ਵੱਲੋਂ ਯੂਰੋਪੀਅਨ ਯੂਨੀਅਨ (ਈਯੂ) ’ਚੋਂ ਬਾਹਰ ਹੋਣਾ ਕੋਈ ਅੰਤ ਨਹੀਂ ਬਲਕਿ ਯੂਕੇ ਦੇ ਲੋਕਾਂ ਲਈ ਨਵੇਂ ਯੁੱਗ ਦੇ ਸਵੇਰੇ ਦਾ ਆਗਾਜ਼ ਹੈ...
ਸੰਗਰੂਰ : ਢੀਂਡਸਾ ਪਰਿਵਾਰ ਨਾਲ ਰਿਸ਼ਤਿਆਂ 'ਚ ਤਰੇੜ ਆਉਣ ਤੋਂ ਬਾਅਦ ਸੰਗਰੂਰ ਵਿਚ 2 ਫਰਵਰੀ ਨੂੰ ਰੱਖੀ ਰੈਲੀ ਬਾਦਲਾਂ ਲਈ ਮੁੱਛ ਦਾ ਸਵਾਲ ਬਣ ਗਈ ਹੈ। ਇਸ ਰੈਲੀ ਨੂੰ ਸਫਲ ਬਨਾਉਣ ਲਈ ਅਤੇ ਸਿਆਸੀ ਹਲਕਿਆਂ 'ਚ ਆਪਣੀ ਸਾਖ ਬਚ...
ਲੁਧਿਆਣਾ : ਲੁਧਿਆਣਾ ਦੀ ਰੁਪਿੰਦਰ ਕੌਰ ਰੰਧਾਵਾ ਐਬਟਸਫੋਰਡ 'ਚ ਪਹਿਲੀ ਪੰਜਾਬਣ ਬੱਸ ਡਰਾਈਵਰ ਬਣੀ ਹੈ। ਉਹ ਕੈਨੇਡਾ 'ਚ ਵੱਸਦੀਆਂ ਪੰਜਾਬਣਾਂ ਲਈ ਇਕ ਪ੍ਰੇਰਨਾ ਦਾ ਸਰੋਤ ਹੈ। ਜਾਣਕਾਰੀ ਮੁਤਾਬਕ ਰਾਏਕੋਟ ਨੇੜੇ ਪਿੰਡ ...
ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀਐੱਸਟੀਸੀਐੱਲ) ਦੀ ਬਿਜਲੀ ਸੰਚਾਲਣ ਅਤੇ ਵੰਡ ਸੁਧਾਰ ਸਕੀਮ ਤਹਿਤ ਬਿਨ੍ਹਾਂ ਮੁਆਵਜ਼ੇ ਤੋਂ ਕਿਸਾਨਾਂ ਦੀਆਂ ਜ਼ਮੀਨ ’ਚ ਜਬਰੀ ਵੱਡੇ ਟਾਵਰ ਖੜ੍ਹੇ ਕਰ ਦਿੱਤੇ ਗਏ ਹ...
ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਇਜਲਾਸ ਦੀ ਪੂਰਬਲੀ ਸੰਧਿਆ ਸੱਦੀ ਸਰਬ-ਪਾਰਟੀ ਮੀਟਿੰਗ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਤੇ ਨਿੱਘਰਦੇ ਅਰਥਚਾਰੇ’ ਜਿਹੇ ਮੁੱਦਿਆਂ ਦੀ ਗੂੰਜ ਰਹੀ। ਵਿਰੋਧੀ...
ਰਾਮਾਂ ਮੰਡੀ ਨੇੜਲੇ ਪਿੰਡ ਮਾਨਵਾਲਾ ਅਤੇ ਚਮਕੌਰ ਸਾਹਿਬ ਨੇੜਲੇ ਪਿੰਡ ਲੁਠੇੜੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਦੋ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪਿੰਡ ਮਾਨਵਾਲਾ ਦੇ ਕਿਸਾਨ ਗੁਰਜੰਟ ਸਿੰਘ (48) ਪੁ...
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਵੱਲੋਂ ਅੱਜ ਇੱਥੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਮਿਨੀ ਸਕੱਤਰੇਤ ਵਿੱਚ ਰੋਸ ਧਰਨਾ ਦਿੱਤਾ ਗਿਆ, ਜਿਸ ਵਿੱ...
ਆਲਮੀ ਏਕਤਾ ਦਿਖਾਉਂਦਿਆਂ 140 ਮੁਲਕਾਂ ਦੀਆਂ ਹਸਤੀਆਂ ਅਤੇ 2 ਹਜ਼ਾਰ ਕਾਰਕੁਨਾਂ ਨੇ ਵਾਤਾਵਰਨ ’ਚ ਵਿਗਾੜ ’ਤੇ ਫਿਕਰ ਜਤਾਉਂਦਿਆਂ ਖੁੱਲ੍ਹਾ ਪੱਤਰ ਲਿਖਿਆ ਹੈ ਜਿਸ ’ਚ ਧਰਤੀ ’ਤੇ ‘ਹੰਗਾਮੀ ਹਾਲਾਤ’ ਦਾ ਐਲਾਨ...
ਸੋਧੇ ਗਏ ਨਾਗਰਿਕਤਾ ਐਕਟ (ਸੀਏਏ) ਖ਼ਿਲਾਫ਼ ਸੰਘਰਸ਼ ਦੀ ਅਗਵਾਈ ਕਰ ਕੇ ‘ਸ਼ਾਹੀਨ ਬਾਗ਼ ਦੀਆਂ ਦਾਦੀਆਂ’ ਵਜੋਂ ਮਸ਼ਹੂਰ ਹੋਈਆਂ ਤਿੰਨ ਬਜ਼ੁਰਗ ਔਰਤਾਂ- ਹੈਦਰਾਬਾਦ ’ਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੀ ਮਾਂ ...
ਗਣਤੰਤਰ ਦਿਵਸ ਦਾ ਸੂਬਾ ਪੱਧਰੀ ਸਮਾਗਮ ਮੁਹਾਲੀ ਦੇ ਫੇਜ਼-6 ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਯਾਦਗਾਰੀ ਸਰਕਾਰੀ ਕਾਲਜ ਵਿੱਚ ਹੋਇਆ। ਸਮਾਰੋਹ ਮੌਕੇ ਸਲਾਮੀ ਲੈਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰ...
ਕੇਂਦਰ ਸਰਕਾਰ ਨੇ ਕਰਜ਼ੇ ’ਚ ਡੁੱਬੀ ਏਅਰ ਇੰਡੀਆ ਦਾ 100 ਫ਼ੀਸਦੀ ਹਿੱਸਾ ਵੇਚਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧ ’ਚ ਮੁਢਲਾ ਬੋਲੀ ਦਸਤਾਵੇਜ਼ ਜਾਰੀ ਕਰ ਦਿੱਤਾ ਗਿਆ ਹੈ। ਦਿਲਚਸਪੀ ਦੇ ਪ੍ਰਗਟਾਵੇ ਲਈ ਅੰਤਿਮ ਤਰੀਕ...
ਦੁਬਈ : ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ ਤਿਰੰਗੇ ਦੇ ਰੰਗਾਂ ਨਾਲ ਰੋਸ਼ਨ ਕੀਤਾ ਗਿਆ। ਖਲੀਜ਼ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਐਤਵਾਰ ਰਾਤ 8:10 ਮਿੰਟ 'ਤੇ ਬੁਰਜ ਖਲ...
82 83 84 85 86 | Showing 997 to 1008 of 1136 |