31 32 33 34 35 Showing 385 to 396 of 523

ਸੀਬੀਐੱਸਈ ਤੇ ਸੀਆਈਐੱਸਸੀਈ ਦੀਆਂ ਮੁਲਾਂਕਣ ਯੋਜਨਾਵਾਂ ਨੂੰ ਪ੍ਰਵਾਨਗੀ

ਸੀਬੀਐੱਸਈ ਤੇ ਸੀਆਈਐੱਸਸੀਈ ਦੀਆਂ ਮੁਲਾਂਕਣ ਯੋਜਨਾਵਾਂ ਨੂੰ ਪ੍ਰਵਾਨਗੀ

ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੇ ਫ਼ੈਸਲੇ ਨੂੰ ਵਾਪਸ ਨਹੀਂ ਲਿਆ ਜਾਵੇਗਾ। ਇਸ ਦੇ ਨਾਲ ਹੀ ਸਿਖਰਲੀ ਅਦਾਲਤ ਨੇ ਸੀਆਈਐੱਸਸੀਈ ਅਤੇ ਸੀਬੀਐੱਸਈ ਦੀਆਂ ਮੁਲ...

ਫ਼ੌਜ ਨੇ ‘ਗਲਵਾਨ ਦੇ ਸ਼ਹੀਦਾਂ’ ਨੂੰ ਯਾਦ ਕੀਤਾ

ਫ਼ੌਜ ਨੇ ‘ਗਲਵਾਨ ਦੇ ਸ਼ਹੀਦਾਂ’ ਨੂੰ ਯਾਦ ਕੀਤਾ

ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਅੱਜ ਹਥਿਆਰਬੰਦ ਬਲਾਂ ਵੱਲੋਂ ਉਨ੍ਹਾਂ 20 ਭਾਰਤੀ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਿਨ੍ਹਾਂ ਪਿਛਲੇ ਸਾਲ ਮੁਲਕ ਦੀ ਖੇਤਰੀ ਅਖੰਡਤਾ ਦੀ ਰਾਖੀ ਕਰਦਿਆਂ ਗਲਵਾਨ ਵਿਚ ਆਪਣੀ ਜਾਨ ...

ਕੇਂਦਰ ਨੇ ਕਿਸਾਨਾਂ ਵਿਰੁੱਧ ਨਵੀਂ ਚਾਲ ਚੱਲੀ: ਮੋਰਚਾ

ਕੇਂਦਰ ਨੇ ਕਿਸਾਨਾਂ ਵਿਰੁੱਧ ਨਵੀਂ ਚਾਲ ਚੱਲੀ: ਮੋਰਚਾ

ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਵਿੱਤ ਮੰਤਰਾਲੇ ਨੇ ਉਨ੍ਹਾਂ ਰਾਜਾਂ ’ਤੇ ਕੁੱਝ ਸ਼ਰਤਾਂ ਥੋਪੀਆਂ ਹਨ, ਜਿਹੜੇ ਖੇਤੀਬਾੜ...

ਵੈਕਸੀਨ ਖ਼ਰੀਦ ਬਾਰੇ ਅਸਪੱਸ਼ਟਤਾ ਕਾਰਨ ਪ੍ਰਾਈਵੇਟ ਹਸਪਤਾਲ ਪ੍ਰੇਸ਼ਾਨ

ਵੈਕਸੀਨ ਖ਼ਰੀਦ ਬਾਰੇ ਅਸਪੱਸ਼ਟਤਾ ਕਾਰਨ ਪ੍ਰਾਈਵੇਟ ਹਸਪਤਾਲ ਪ੍ਰੇਸ਼ਾਨ

ਦੇਸ਼ ਦੇ ਕਈ ਪ੍ਰਾਈਵੇਟ ਹਸਪਤਾਲਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ ਗਈ ਨਵੀਂ ਨੀਤੀ ਤਹਿਤ ਕੋਵਿਡ-19 ਵੈਕਸੀਨ ਦੀ ਖ਼ਰੀਦ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਖ਼ਰੀਦ ਨੀ...

ਸਿਆਸਤ ਕਰਨ ਵਾਲਿਆਂ ਦੇ ਬਾਈਕਾਟ ਦੀ ਅਪੀਲ

ਸਿਆਸਤ ਕਰਨ ਵਾਲਿਆਂ ਦੇ ਬਾਈਕਾਟ ਦੀ ਅਪੀਲ

ਸਿੱਖ ਜਥੇਬੰਦੀਆਂ ਵੱਲੋਂ ਸੱਦੀ ਗਈ ਪੰਥਕ ਅਸੈਂਬਲੀ ਵਿੱਚ ਬੇਅਦਬੀ ਮਾਮਲਿਆਂ ’ਤੇ ਸਿਆਸਤ ਕਰਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਦਾ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਅ...

ਕਮਲਾ ਹੈਰਿਸ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਪਰਤਿਆ

ਕਮਲਾ ਹੈਰਿਸ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਪਰਤਿਆ

ਕਮਲਾ ਹੈਰਿਸ ਨੂੰ ਗੁਆਟੇਮਾਲਾ ਤੇ ਮੈਕਸਿਕੋ ਦੇ ਦੌਰੇ ਉਤੇ ਲਿਜਾ ਰਹੇ ਜਹਾਜ਼ ਵਿਚ ਅੱਜ ਤਕਨੀਕੀ ਖਰਾਬੀ ਆਉਣ ਕਾਰਨ ਇਸ ਨੂੰ ਵਾਪਸ ਮੋੜਨਾ ਪਿਆ। ਹੈਰਿਸ ਪਹਿਲੀ ਵਾਰ ਵਿਦੇਸ਼ੀ ਦੌਰੇ ਉਤੇ ਜਾ ਰਹੀ ਸੀ। ਜਹਾਜ਼ ਨੂੰ ਉਡਾ...

ਕੌਮੀ ਹਿੱਤਾਂ ਲਈ ਇਕਜੁੱਟ ਹੋਵੇ ਸਿੱਖ ਕੌਮ: ਜਥੇਦਾਰ

ਕੌਮੀ ਹਿੱਤਾਂ ਲਈ ਇਕਜੁੱਟ ਹੋਵੇ ਸਿੱਖ ਕੌਮ: ਜਥੇਦਾਰ

ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਵਿਖੇ ਸਿੱਖ ਕੌਮ ਵੱਲੋਂ ਜੈਕਾਰਿਆਂ ਤੇ ਨਾਅਰਿਆਂ ਨਾਲ ਸ਼ਰਧਾਂਜਲੀ ਦਿੱਤੀ ਗਈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌ...

ਕੈਥੋਲਿਕ ਆਗੂ ਮੁਆਫ਼ੀ ਮੰਗਣ ’ਚ ਝਿਜਕ ਨਾ ਮੰਨਣ: ਟਰੂਡੋ

ਕੈਥੋਲਿਕ ਆਗੂ ਮੁਆਫ਼ੀ ਮੰਗਣ ’ਚ ਝਿਜਕ ਨਾ ਮੰਨਣ: ਟਰੂਡੋ

ਕੈਨੇਡਾ ਵਿੱਚ ਕੈਥੋਲਿਕ ਸੰਪਰਦਾ ਵੱਲੋਂ ਸਵਾ ਕੁ ਸਦੀ ਤੱਕ ਚਲਾਏ ਗਏ ਰਿਹਾਇਸ਼ੀ ਸਕੂਲਾਂ ਵਿੱਚ ਮਾਰੇ ਗਏ ਆਦਿਵਾਸੀ ਬੱਚਿਆਂ ਵਾਲੇ ਮਾਮਲੇ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਥੋਲਿ...

ਟੁਲਸਾ ਨਸਲਕੁਸ਼ੀ: ਨਫ਼ਰਤੀ ਅਨਿਆਂ ਨੂੰ ਲੁਕਾਇਆ ਨਹੀਂ ਜਾ ਸਕਦਾ: ਬਾਇਡਨ

ਟੁਲਸਾ ਨਸਲਕੁਸ਼ੀ: ਨਫ਼ਰਤੀ ਅਨਿਆਂ ਨੂੰ ਲੁਕਾਇਆ ਨਹੀਂ ਜਾ ਸਕਦਾ: ਬਾਇਡਨ

ਰਾਸ਼ਟਰਪਤੀ ਜੋਅ ਬਾਇਡਨ ਨੇ ਟੁਲਸਾ ’ਚ ਸਿਆਹਫਾਮ ਭਾਈਚਾਰੇ ਨੂੰ ਤਾਉਮਰ ਪੀੜ ਦੇਣ ਵਾਲੀ ਨਸਲਕੁਸ਼ੀ ਦੇ ਸੌ ਸਾਲ ਪੂਰੇ ਹੋਣ ’ਤੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ‘ਉਸ ਚੁੱਪ ਨੂੰ ਤੋੜਨ ਆਏ ਹਨ’ ਜੋ ਦੇਸ਼ ਵਿੱਚ ਨ...

ਬਲਿੰਕਨ ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੋਰੋਨਾ ਵੈਕਸੀਨ ਅਤੇ ਭਾਰਤ-ਚੀਨ ਸਰਹੱਦ ਵਿਵਾਦ ਸਣੇ ਕਈ ਮੁੱਦਿਆਂ ’ਤੇ ਕੀਤੀ ਚਰਚਾ

ਬਲਿੰਕਨ ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੋਰੋਨਾ ਵੈਕਸੀਨ ਅਤੇ ਭਾਰਤ-ਚੀਨ ਸਰਹੱਦ ਵਿਵਾਦ ਸਣੇ ਕਈ ਮੁੱਦਿਆਂ ’ਤੇ ਕੀਤੀ ਚਰਚਾ

ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਉਨ੍ਹਾਂ ਦੀ ਮੁਲਾਕਾਤ ਸਾਰਥਕ ਸੀ ਅਤੇ ਇਸ ਦੌਰਾਨ ਉਨ੍ਹਾਂ ਦੁਵੱਲੇ ਸੰਬੰਧਾਂ, ਕੋਵਿਡ-19 ਰਾਹਤ ...

ਲਾਲ ਕਿਲ੍ਹਾ ਹਿੰਸਾ: ਚਾਰਜਸ਼ੀਟ ’ਤੇ ਨਜ਼ਰਸਾਨੀ ਦਾ ਅਮਲ 17 ਜੂਨ ਤੱਕ ਅੱਗੇ ਪਿਆ

ਲਾਲ ਕਿਲ੍ਹਾ ਹਿੰਸਾ: ਚਾਰਜਸ਼ੀਟ ’ਤੇ ਨਜ਼ਰਸਾਨੀ ਦਾ ਅਮਲ 17 ਜੂਨ ਤੱਕ ਅੱਗੇ ਪਿਆ

ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਗਣਤੰਤਰ ਦਿਵਸ ਹਿੰਸਾ ਮਾਮਲੇ ਵਿੱਚ ਅਦਾਕਾਰ ਦੀਪ ਸਿੱਧੂ ਤੇ 15 ਹੋਰਨਾਂ ਖ਼ਿਲਾਫ਼ ਦਾਇਰ ਕੀਤੀ ਗਈ ਚਾਰਜਸ਼ੀਟ ’ਤੇ ਨਜ਼ਰਸਾਨੀ ਕੀਤੇ ਜਾਣ ਦੇ ਆਪਣੇ ਹੁਕਮਾਂ ਨੂੰ 17 ਜੂਨ ਤੱਕ ਮੁਲਤਵੀ ਕਰ...

ਨਵੀਂ ਜਿਊਰੀ ਕਰੇਗੀ ਟਰੰਪ ਖ਼ਿਲਾਫ਼ ਸੁਣਵਾਈ

ਨਵੀਂ ਜਿਊਰੀ ਕਰੇਗੀ ਟਰੰਪ ਖ਼ਿਲਾਫ਼ ਸੁਣਵਾਈ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰੋਬਾਰੀ ਸਮਝੌਤਿਆਂ ਖ਼ਿਲਾਫ਼ ਅਪਰਾਧਿਕ ਜਾਂਚ ਦੇ ਸਬੂਤਾਂ ’ਤੇ ਇੱਕ ਨਵੀਂ ਜਿਊਰੀ ਸੁਣਵਾਈ ਕਰੇਗੀ। ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨ...

31 32 33 34 35 Showing 385 to 396 of 523
Radio Mirchi