21 22 23 24 25 | Showing 265 to 276 of 426 |
ਪੰਜਾਬ ਭਰ 'ਚ ਵੀ ਵੱਖ-ਵੱਖ ਥਾਈਾ ਪ੍ਰਦਰਸ਼ਨ ਜਲੰਧਰ-ਪੈਗ਼ੰਬਰ ਮੁਹੰਮਦ ਖ਼ਿਲਾਫ਼ ਵਿਵਾਦਿਤ ਟਿੱਪਣੀ ਨੂੰ ਲੈ ਕੇ ਅੱਜ ਮੁਸਲਿਮ ਭਾਈਚਾਰੇ ਵਲੋਂ ਪੰਜਾਬ ਭਰ 'ਚ ਵੀ ਵੱਖ-ਵੱਖ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ | ਫ਼ਤ...
ਨੂਪੁਰ ਸ਼ਰਮਾ ਖ਼ਿਲਾਫ਼ ਦੇਸ਼ ਭਰ 'ਚ ਪ੍ਰਦਰਸ਼ਨ-ਗਿ੍ਫ਼ਤਾਰੀ ਦੀ ਮੰਗ ਰਾਂਚੀ -ਪੈਗ਼ੰਬਰ ਮੁਹੰਮਦ ਖ਼ਿਲਾਫ਼ ਵਿਵਾਦਿਤ ਟਿੱਪਣੀ ਸੰਬੰਧੀ ਭਾਜਪਾ 'ਚੋਂ ਮੁਅੱਤਲ ਨੇਤਾ ਨੂਪੁਰ ਸ਼ਰਮਾ ਖ਼ਿਲਾਫ਼ ਦੇਸ਼ ਭਰ 'ਚ ਪ੍ਰਦਰਸ਼ਨ ਹੋ...
ਨਾਗਾਲੈਂਡ ਪੁਲੀਸ ਵੱਲੋਂ ਮੇਜਰ ਸਮੇਤ 30 ਜਵਾਨਾਂ ਖ਼ਿਲਾਫ਼ ਚਾਰਜਸ਼ੀਟ ਦੀਮਾਪੁਰ-ਨਾਗਾਲੈਂਡ ਪੁਲੀਸ ਨੇ ਪਿਛਲੇ ਸਾਲ 4 ਦਸੰਬਰ ਨੂੰ 13 ਆਮ ਨਾਗਰਿਕਾਂ ਦੀ ਹੱਤਿਆ ਲਈ 21 ਪੈਰਾ ਵਿਸ਼ੇਸ਼ ਬਲ ਦੇ ਇਕ ਮੇਜਰ ਸਮੇਤ 30 ਅਧਿਕਾਰੀਆਂ ...
ਅਮਰੀਕੀ ਸਦਨ ਵੱਲੋਂ ਗੰਨ ਕੰਟਰੋਲ ਬਿੱਲ ਪਾਸ ਵਾਸ਼ਿੰਗਟਨ-ਬਫ਼ਲੋ, ਨਿਊ ਯਾਰਕ, ਉਵਲਡੇ ਤੇ ਟੈਕਸਸ ਵਿੱਚ ਗੋਲੀਬਾਰੀ ਦੀਆਂ ਹਾਲੀਆ ਘਟਨਾਵਾਂ ਦਰਮਿਆਨ ਅਮਰੀਕੀ ਸਦਨ ਨੇ ਗੰਨ ਕੰਟਰੋਲ ਬਿੱਲ ਪਾਸ ਕਰ ਦਿੱਤਾ ਹੈ। ਬਿੱਲ ਵ...
ਮੂਸੇਵਾਲਾ ਕਤਲ ਕੇਸ ਵਿੱਚ ਦੋ ਹੋਰ ਗਿ੍ਰਫ਼ਤਾਰ ਮਾਨਸਾ-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਮਾਮਲੇ ਵਿੱਚ ਪੁਲੀਸ ਨੇ ਦੋ ਮੁੱਖ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਦੀ ਪਛਾਣ ਕੇਸ਼ਵ ...
ਰਾਸ਼ਟਰਪਤੀ ਚੋਣ ਲਈ ਵੋਟਾਂ 18 ਜੁਲਾਈ ਨੂੰ ਨਵੀਂ ਦਿੱਲੀ-ਦੇਸ਼ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ ਵੋਟਾਂ ਪੈਣਗੀਆਂ। ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਜਾਨਸ਼ੀਨ ਚੁਣਨ ਲਈ 4809 ਸੰਸਦ ਮੈਂਬਰ ਅਤੇ ਵਿ...
ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਘੱਲੂਘਾਰੇ ਦੇ ਸ਼ਹੀਦੀ ਸਮਾਗਮ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਚੌਕ ਮਹਿਤਾ-ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ...
ਆਪਣੇ ਨੌਜਵਾਨਾਂ ਨੂੰ ਸ਼ਸਤਰ ਸਿਖਲਾਈ ਦੇਵਾਂਗੇ-ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ-'ਜੂਨ 1984 ਦਾ ਘੱਲੂਘਾਰਾ ਸਿੱਖ ਕੌਮ 'ਤੇ ਹੋਏ ਜ਼ੁਲਮਾਂ ਦੀ ਦਰਦ ਭਰੀ ਗਾਥਾ ਹੈ, ਜੋ ਭਾਰਤੀ ਸਟੇਟ ਦੇ ਸਿੱਖ ਵਿਰੋਧੀ ਮਨਸੂਬਿਆਂ ਦੀ ਦ...
ਭਾਜਪਾ ਆਗੂਆਂ ਦੇ ਵਿਵਾਦਿਤ ਬੋਲਾਂ 'ਤੇ ਰੋਸ ਵਜੋਂ ਕਈ ਦੇਸ਼ਾਂ ਨੇ ਤਲਬ ਕੀਤੇ ਭਾਰਤੀ ਰਾਜਦੂਤ ਨਵੀਂ ਦਿੱਲੀ, 6 ਜੂਨ-ਭਾਜਪਾ ਦੇ ਦੋ ਆਗੂਆਂ ਜਿਨ੍ਹਾਂ 'ਤੇ ਪਾਰਟੀ ਨੇ ਅਨੁਸ਼ਾਸਨੀ ਕਾਰਵਾਈ ਕਰਕੇ ਆਪਣੇ ਤੋਂ ਦੂਰੀ ਬਣਾ ਲਈ ...
ਘੱਲੂਘਾਰਾ ਹਫ਼ਤਾ: ਪੰਜਾਬ ਪੁਲੀਸ ਤੇ ਨੀਮ ਫ਼ੌਜੀ ਬਲਾਂ ਵੱਲੋਂ ਫਲੈਗ ਮਾਰਚ ਐੱਸ.ਏ.ਐੱਸ. ਨਗਰ (ਮੁਹਾਲੀ)-ਪੰਜਾਬ ਵਿੱਚ ਚੱਲ ਰਹੇ ਘੱਲੂਘਾਰਾ ਹਫ਼ਤੇ ਤਹਿਤ ਇੱਥੇ ਅੱਜ ਸ਼ਾਮ ਪੰਜਾਬ ਪੁਲੀਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨ...
ਬਾਇਡਨ ਜੋੜੇ ਦੀ ਸੁਰੱਖਿਆ ਵਿੱਚ ਸੰਨ੍ਹ ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਨੂੰ ਸ਼ਨਿੱਚਰਵਾਰ ਨੂੰ ਨੇੜਲੇ ਪਾਬੰਦੀਸ਼ੁਦਾ ਹਵਾਈ ਖੇਤਰ ਵਿੱਚ ਛੋਟਾ ਜਹਾਜ਼ ਦਾਖ਼ਲ ਹੋਣ ਮਗਰੋ...
ਅਮਰੀਕਾ ’ਚ ਦੋ ਥਾਈਂ ਗੋਲੀਬਾਰੀ ਵਿਚ ਛੇ ਮੌਤਾਂ ਫਿਲਾਡੈਲਫੀਆ-ਅਮਰੀਕਾ ਦੇ ਫਿਲਾਡੈਲਫੀਆ ਵਿਚ ਸ਼ਨਿਚਰਵਾਰ ਦੇਰ ਰਾਤ ਹੋਈ ਗੋਲੀਬਾਰੀ ’ਚ ਤਿੰਨ ਜਣੇ ਮਾਰੇ ਗਏ ਹਨ ਤੇ 11 ਫੱਟੜ ਹੋ ਗਏ ਹਨ। ਵੇਰਵਿਆਂ ਮੁਤਾਬਕ ਘਟਨਾ ...
21 22 23 24 25 | Showing 265 to 276 of 426 |