4 5 6 7 8 Showing 61 to 72 of 327

ਆਸਟਰੇਲੀਆ: ਆਨਲਾਈਨ ਧੋਖਾਧੜੀ ਕਾਰਨ ਕਰੀਬ ਤਿੰਨ ਅਰਬ ਦਾ ਨੁਕਸਾਨ

ਆਸਟਰੇਲੀਆ: ਆਨਲਾਈਨ ਧੋਖਾਧੜੀ ਕਾਰਨ ਕਰੀਬ ਤਿੰਨ ਅਰਬ ਦਾ ਨੁਕਸਾਨ

ਆਸਟਰੇਲੀਆ: ਆਨਲਾਈਨ ਧੋਖਾਧੜੀ ਕਾਰਨ ਕਰੀਬ ਤਿੰਨ ਅਰਬ ਦਾ ਨੁਕਸਾਨ ਸਿਡਨੀ  -ਆਸਟਰੇਲੀਆ ਦੇ ਵਸਨੀਕਾਂ ਨਾਲ ਆਨਲਾਈਨ ਧੋਖਾਧੜੀ ਰਾਹੀਂ ਕਰੀਬ ਤਿੰਨ ਅਰਬ ਰੁਪਏ ਦਾ ਨੁਕਸਾਨ ਹੋਇਆ ਹੈ। ਆਸਟਰੇਲੀਅਨ ਕੰਪੀਟੀਸ਼ਨ ਐਂ�...

ਕੈਨੇਡਾ: ਪੰਜਾਬੀ ਇਮੀਗ੍ਰੇਸ਼ਨ ਸਲਾਹਕਾਰ ਜਾਅਲਸਾਜ਼ੀ ਦੇ ਦੋਸ਼ ਹੇਠ ਦੋ ਸਾਲ ਲਈ ਨਜ਼ਰਬੰਦ

ਕੈਨੇਡਾ: ਪੰਜਾਬੀ ਇਮੀਗ੍ਰੇਸ਼ਨ ਸਲਾਹਕਾਰ ਜਾਅਲਸਾਜ਼ੀ ਦੇ ਦੋਸ਼ ਹੇਠ ਦੋ ਸਾਲ ਲਈ ਨਜ਼ਰਬੰਦ

ਕੈਨੇਡਾ: ਪੰਜਾਬੀ ਇਮੀਗ੍ਰੇਸ਼ਨ ਸਲਾਹਕਾਰ ਜਾਅਲਸਾਜ਼ੀ ਦੇ ਦੋਸ਼ ਹੇਠ ਦੋ ਸਾਲ ਲਈ ਨਜ਼ਰਬੰਦ ਵਿਨੀਪੈਗ - ਵਿਨੀਪੈਗ ਦੀ ਅਦਾਲਤ ਨੇ 45 ਸਾਲਾ ਇਮੀਗ੍ਰੇਸ਼ਨ ਸਲਾਹਕਾਰ ਬਲਕਰਨ ਸਿੰਘ ਨੂੰ ਇਮੀਗ੍ਰੇਸ਼ਨ ਅਤੇ ਰਫਿਊਜ਼ੀ ਪ੍ਰੋਟ...

ਅਮਰੀਕੀ ਯੂਨੀਵਰਸਿਟੀਆਂ ਕਰਨਗੀਆਂ ਭਾਰਤੀ ਵਿਦਿਆਰਥੀਆਂ ਤੇ ਖੋਜੀਆਂ ਦਾ ਮਾਰਗਦਰਸ਼ਨ

ਅਮਰੀਕੀ ਯੂਨੀਵਰਸਿਟੀਆਂ ਕਰਨਗੀਆਂ ਭਾਰਤੀ ਵਿਦਿਆਰਥੀਆਂ ਤੇ ਖੋਜੀਆਂ ਦਾ ਮਾਰਗਦਰਸ਼ਨ

ਅਮਰੀਕੀ ਯੂਨੀਵਰਸਿਟੀਆਂ ਕਰਨਗੀਆਂ ਭਾਰਤੀ ਵਿਦਿਆਰਥੀਆਂ ਤੇ ਖੋਜੀਆਂ ਦਾ ਮਾਰਗਦਰਸ਼ਨ ਵਾਸ਼ਿੰਗਟਨ - ਅਮਰੀਕਾ ਦੀਆਂ ਵੱਕਾਰੀ ਯੂੁਨੀਵਰਸਿਟੀਆਂ ਵਿੱਚ ਭਾਰਤੀ ਅਤੇ ਭਾਰਤੀ ਮੂਲ ਦੇ ਫੈਕਲਟੀ ਮੈਂਬਰ ਹੁਣ ਭਾਰਤੀ ਵਿਦਿਆ...

ਲਾਹੌਰ ਵਿੱਚ ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਲਾਹੌਰ ਵਿੱਚ ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਲਾਹੌਰ ਵਿੱਚ ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅੰਮ੍ਰਿਤਸਰ - ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਪਾਕਿਸਤਾਨ ਦੇ ਲਾਹੌਰ ਵਿੱਚ ਗੁਰਦੁਆਰਾ ਜਨਮ ਅਸਥਾਨ ਚੂਨਾ ਮੰਡੀ ਵਿੱਚ ਸ਼ਰਧਾ ਤੇ ਉਤਸ...

ਇਮਰਾਨ ਤੇ ਖੈ਼ਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ

ਇਮਰਾਨ ਤੇ ਖੈ਼ਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ

ਇਮਰਾਨ ਤੇ ਖੈ਼ਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਇਸਲਾਮਾਬਾਦ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ...

ਜੌਹਨ ਹੌਪਫੀਲਡ ਤੇ ਜੈਫਰੀ ਹਿੰਟਨ ਨੂੰ ਮਿਲੇਗਾ ਭੌਤਿਕ ਵਿਗਿਆਨ ਦਾ ਨੋਬੇਲ

ਜੌਹਨ ਹੌਪਫੀਲਡ ਤੇ ਜੈਫਰੀ ਹਿੰਟਨ ਨੂੰ ਮਿਲੇਗਾ ਭੌਤਿਕ ਵਿਗਿਆਨ ਦਾ ਨੋਬੇਲ

ਜੌਹਨ ਹੌਪਫੀਲਡ ਤੇ ਜੈਫਰੀ ਹਿੰਟਨ ਨੂੰ ਮਿਲੇਗਾ ਭੌਤਿਕ ਵਿਗਿਆਨ ਦਾ ਨੋਬੇਲ ਸਟਾਕਹੋਮ: ਅਮਰੀਕਾ ਦੇ ਜੌਹਨ ਹੋਪਫੀਲਡ ਅਤੇ ਕੈਨੇਡਾ ਜੈਫਰੀ ਹਿੰਟਨ ਨੂੰ ਮਸ਼ੀਨ ਲਰਨਿੰਗ ਸਬੰਧੀ ਬੁਨਿਆਦੀ ਤਰੀਕਿਆਂ ਦੀਆਂ ਖੋਜਾਂ ਲਈ ਭ�...

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਘੱਟ ਗਿਣਤੀਆਂ ਦੀ ਰੱਖਿਆ ਕਰੇ: ਅਮਰੀਕਾ

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਘੱਟ ਗਿਣਤੀਆਂ ਦੀ ਰੱਖਿਆ ਕਰੇ: ਅਮਰੀਕਾ

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਘੱਟ ਗਿਣਤੀਆਂ ਦੀ ਰੱਖਿਆ ਕਰੇ: ਅਮਰੀਕਾ ਵਾਸ਼ਿੰਗਟਨ - ਅਮਰੀਕਾ ਨੇ ਕਿਹਾ ਹੈ ਕਿ ਉਹ ਚਾਹੁੰਦਾ ਹੈ ਕਿ ਬੰਗਲਾਦੇਸ਼ ਵਿੱਚ ਘੱਟਗਿਣਤੀ ਫਿਰਕਿਆਂ ਦੀ ਰੱਖਿਆ ਹੋਵੇ। ਦੇਸ਼ ਵਿੱਚ ਘੱਟ ਗਿਣਤ�...

ਹੈਰਿਸ ਵੱਲੋਂ ਟਰੰਪ ਹੱਦੋਂ ਵੱਧ ਗੈਰ-ਜ਼ਿੰਮੇਵਾਰ ਕਰਾਰ

ਹੈਰਿਸ ਵੱਲੋਂ ਟਰੰਪ ਹੱਦੋਂ ਵੱਧ ਗੈਰ-ਜ਼ਿੰਮੇਵਾਰ ਕਰਾਰ

ਹੈਰਿਸ ਵੱਲੋਂ ਟਰੰਪ ਹੱਦੋਂ ਵੱਧ ਗੈਰ-ਜ਼ਿੰਮੇਵਾਰ ਕਰਾਰ ਵਾਸ਼ਿੰਗਟਨ - ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਹੈਲਨ ਚੱਕਰਵਾਤ ਨਾਲ ਹੋਈ ਤਬਾਹੀ ਨੂੰ ਰੋਕਣ ਲਈ ਸੰਘੀ ਕੋਸ਼ਿਸ਼ਾਂ ਬਾਰ...

ਇਮਰਾਨ ਨੂੰ ਨਹੀਂ ਮਿਲ ਸਕਣਗੇ ਪਤਨੀ, ਵਕੀਲ ਅਤੇ ਪਾਰਟੀ ਨੇਤਾ

ਇਮਰਾਨ ਨੂੰ ਨਹੀਂ ਮਿਲ ਸਕਣਗੇ ਪਤਨੀ, ਵਕੀਲ ਅਤੇ ਪਾਰਟੀ ਨੇਤਾ

ਇਮਰਾਨ ਨੂੰ ਨਹੀਂ ਮਿਲ ਸਕਣਗੇ ਪਤਨੀ, ਵਕੀਲ ਅਤੇ ਪਾਰਟੀ ਨੇਤਾ ਲਾਹੌਰ - ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੁਰੱਖਿਆ ਕਾਰਨਾਂ ਕਰਕੇ 18 ਅਕਤੂਬਰ ਤੱਕ ਉਸ ਦੇ ...

ਕਰਾਚੀ ਹਵਾਈ ਅੱਡੇ ਨੇੜੇ ਫਿਦਾਈਨ ਹਮਲੇ ’ਚ ਦੋ ਚੀਨੀ ਨਾਗਰਿਕ ਹਲਾਕ

ਕਰਾਚੀ ਹਵਾਈ ਅੱਡੇ ਨੇੜੇ ਫਿਦਾਈਨ ਹਮਲੇ ’ਚ ਦੋ ਚੀਨੀ ਨਾਗਰਿਕ ਹਲਾਕ

ਕਰਾਚੀ ਹਵਾਈ ਅੱਡੇ ਨੇੜੇ ਫਿਦਾਈਨ ਹਮਲੇ ’ਚ ਦੋ ਚੀਨੀ ਨਾਗਰਿਕ ਹਲਾਕ ਕਰਾਚੀ - ਪਾਕਿਸਤਾਨ ਦੇ ਕਰਾਚੀ ’ਚ ਜਿਨਾਹ ਕੌਮਾਂਤਰੀ ਹਵਾਈ ਅੱਡੇ ਨੇੜੇ ਦੇਰ ਰਾਤ ਬਲੋਚ ਬਾਗੀ ਗਰੁੱਪ ਵੱਲੋਂ ਚੀਨੀ ਨਾਗਰਿਕਾਂ ਦੇ ਕਾਫਲੇ &rs...

ਅਮਰੀਕਾ ਦੇ ਦੋ ਵਿਗਿਆਨੀਆਂ ਨੂੰ ਮੈਡੀਸਿਨ ਲਈ ਨੋਬੇਲ ਪੁਰਸਕਾਰ

ਅਮਰੀਕਾ ਦੇ ਦੋ ਵਿਗਿਆਨੀਆਂ ਨੂੰ ਮੈਡੀਸਿਨ ਲਈ ਨੋਬੇਲ ਪੁਰਸਕਾਰ

ਅਮਰੀਕਾ ਦੇ ਦੋ ਵਿਗਿਆਨੀਆਂ ਨੂੰ ਮੈਡੀਸਿਨ ਲਈ ਨੋਬੇਲ ਪੁਰਸਕਾਰ ਸਟਾਕਹੋਮ: ਮਾਈਕਰੋ ਆਰਐੱਨਏ ਦੀ ਖੋਜ ਲਈ ਅਮਰੀਕਾ ਦੇ ਦੋ ਵਿਗਿਆਨੀਆਂ ਵਿਕਟਰ ਐਂਬਰੋਸ ਤੇ ਗੈਰੀ ਰੁਵਕੁਨ ਨੂੰ ਮੈਡੀਸਿਨ ਦਾ ਨੋਬੇਲ ਪੁਰਸਕਾਰ ਦਿੱਤ�...

ਮਲੇਸ਼ਿਆਈ ਪ੍ਰਧਾਨ ਮੰਤਰੀ ਵੱਲੋਂ ਕਸ਼ਮੀਰ ਮੁੱਦੇ ਬਾਰੇ ਸੰਯੁਕਤ ਰਾਸ਼ਟਰ ਮਤੇ ਦੀ ਹਮਾਇਤ

ਮਲੇਸ਼ਿਆਈ ਪ੍ਰਧਾਨ ਮੰਤਰੀ ਵੱਲੋਂ ਕਸ਼ਮੀਰ ਮੁੱਦੇ ਬਾਰੇ ਸੰਯੁਕਤ ਰਾਸ਼ਟਰ ਮਤੇ ਦੀ ਹਮਾਇਤ

ਮਲੇਸ਼ਿਆਈ ਪ੍ਰਧਾਨ ਮੰਤਰੀ ਵੱਲੋਂ ਕਸ਼ਮੀਰ ਮੁੱਦੇ ਬਾਰੇ ਸੰਯੁਕਤ ਰਾਸ਼ਟਰ ਮਤੇ ਦੀ ਹਮਾਇਤ ਇਸਲਾਮਾਬਾਦ - ਪਾਕਿਸਤਾਨ ਦੇ ਦੌਰੇ ’ਤੇ ਆਏ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਕ�...

4 5 6 7 8 Showing 61 to 72 of 327
Radio Mirchi