ਸਿਆਸੀ

16 17 18 19 20 Showing 205 to 216 of 341

ਪਰਵਾਸ ਮਸਲਾ: ਬਾਇਡਨ ਨੇ ਹੱਲ ਲਈ ਕਮਲਾ ਹੈਰਿਸ ਨੂੰ ਜ਼ਿੰਮੇਵਾਰੀ ਸੌਂਪੀ

ਪਰਵਾਸ ਮਸਲਾ: ਬਾਇਡਨ ਨੇ ਹੱਲ ਲਈ ਕਮਲਾ ਹੈਰਿਸ ਨੂੰ ਜ਼ਿੰਮੇਵਾਰੀ ਸੌਂਪੀ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵਾਈਟ ਹਾਊਸ ਵਿੱਚ ਬਰਾਬਰ ਤਨਖਾਹ ਦਿਵਸ ਮੌਕੇ ਆਪਣੇ ਹੁਕਮਾਂ ਉੱਤੇ ਸਹੀ ਪਾਉਂਦੇ ਹੋਏ। ਉਨ੍ਹਾਂ ਨਾਲ ਪ੍ਰਥਮ ਮਹਿਲਾ ਜਿਲ ਬਾਇਡਨ (ਖੱਬੇ) ਅਤੇ ਕੌਮੀ ਫੁੱਟਬਾਲ ਟੀਮ ਦੀਆਂ ਖਿਡਾਰਨ...

ਅਸੀਂ ਜਿੱਤ ਦੇ ਨਜ਼ਦੀਕ ਹਾਂ, ਹੌਸਲਾ ਬਣਾਈ ਰੱਖਿਓ : ਰਾਜੇਵਾਲ

ਅਸੀਂ ਜਿੱਤ ਦੇ ਨਜ਼ਦੀਕ ਹਾਂ, ਹੌਸਲਾ ਬਣਾਈ ਰੱਖਿਓ : ਰਾਜੇਵਾਲ

ਫਤਿਹਗਡ਼੍ਹ ਸਾਹਿਬ - ਅਨਾਜ ਮੰਡੀ ਸਰਹਿੰਦ ਵਿਖੇ ਕਿਸਾਨ ਮਹਾਪੰਚਾਇਤ ਹੋਈ, ਜਿਸ ’ਚ ਹਜ਼ਾਰਾਂ ਕਿਸਾਨ ਅਤੇ ਮਜ਼ਦੂਰ ਪਹੁੰਚੇ। ਇਸ ਮੌਕੇ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਗੁਰਨ...

ਮਜੀਠੀਆ ਸਣੇ 9 ਅਕਾਲੀ ਵਿਧਾਇਕਾਂ ਖ਼ਿਲਾਫ਼ ਕੇਸ

ਮਜੀਠੀਆ ਸਣੇ 9 ਅਕਾਲੀ ਵਿਧਾਇਕਾਂ ਖ਼ਿਲਾਫ਼ ਕੇਸ

ਬਜਟ ਇਜਲਾਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਅਖੀਰਲੇ ਦਿਨ 10 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਹਰਿਆਣਾ ਵਿਧਾਨ ਸਭਾ ਦੀ ਪਾਰਕਿੰਗ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਥਿਤ ਘਿਰਾਓ ਕਰਨ ਅਤੇ ...

ਹੈਰੀ ਤੇ ਮੇਗਨ ਨਾਲ ਮਹਾਰਾਣੀ ਨੇ ਹਮਦਰਦੀ ਪ੍ਰਗਟ ਕੀਤੀ

ਹੈਰੀ ਤੇ ਮੇਗਨ ਨਾਲ ਮਹਾਰਾਣੀ ਨੇ ਹਮਦਰਦੀ ਪ੍ਰਗਟ ਕੀਤੀ

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਨੇ ਮੰਗਲਵਾਰ ਆਪਣੇ ਪੋਤੇ ਸ਼ਹਿਜ਼ਾਦਾ ਹੈਰੀ ਤੇ ਉਸ ਦੀ ਪਤਨੀ ਮੇਗਨ ਮਰਕਲ ਵੱਲੋਂ ਸ਼ਾਹੀ ਪਰਿਵਾਰ ਵਿਚ ਨਸਲਵਾਦ ਹੋਣ ਦੇ ਲਾਏ ਦੋਸ਼ਾਂ ਦਾ ਜਵਾਬ ਦਿੱਤਾ ਹੈ। ਮਹਾਰਾਣੀ ਨੇ ਡੂ...

ਖੇਤੀ ਕਾਨੂੰਨ ਰੱਦ ਕਰਾਉਣ ਲਈ ਬਰਾਬਰ ਡਟਣਗੀਆਂ ਕਿਸਾਨ ਬੀਬੀਆਂ

ਖੇਤੀ ਕਾਨੂੰਨ ਰੱਦ ਕਰਾਉਣ ਲਈ ਬਰਾਬਰ ਡਟਣਗੀਆਂ ਕਿਸਾਨ ਬੀਬੀਆਂ

ਕੌਮਾਂਤਰੀ ਮਹਿਲਾ ਦਿਵਸ ਮੌਕੇ ਦਿੱਲੀ ਦੇ ਬਾਰਡਰਾਂ ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ’ਤੇ ਲੱਗੇ ਮੋਰਚਿਆਂ ’ਚ ਔਰਤਾਂ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਸਮੇਤ ਔਰਤਾਂ ਦੀ ਬਰਾਬਰੀ ਦੇ ਹੱਕ ਦਾ ਹੋਕਾ ਦਿੱਤ...

US ਥਿੰਕਟੈਂਕ ਗਲੋਬਲ ਫ੍ਰੀਡਮ ਨੇ ਘਟਾਈ ਭਾਰਤ ਦੀ ਰੈਂਕਿੰਗ

US ਥਿੰਕਟੈਂਕ ਗਲੋਬਲ ਫ੍ਰੀਡਮ ਨੇ ਘਟਾਈ ਭਾਰਤ ਦੀ ਰੈਂਕਿੰਗ

ਵਾਸ਼ਿੰਗਟਨ-ਅਮਰੀਕੀ ਥਿੰਕਟੈਂਕ ਫ੍ਰੀਡਮ ਹਾਊਸ ਨੇ ਇਸ ਸਾਲ ਭਾਰਤ ਦੀ ਫ੍ਰੀਡਮ ਰੈਂਕਿੰਗ ਨੂੰ ਪਿਛਲੇ ਸਾਲ ਦੇ ਮੁਕਾਬਲੇ ਹੋਰ ਹੇਠਾਂ ਕਰ ਦਿੱਤਾ ਹੈ। ਭਾਰਤ ਪਹਿਲਾਂ ਸੁਤੰਤਰ ਕੈਟੇਗਿਰੀ ਵਾਲੇ ਦੇਸ਼ਾਂ 'ਚ ਸ਼ਾਮਲ ਸੀ। ਜਦ...

ਕਮਲਾ ਹੈਰਿਸ ਨੇ ਆਸਟ੍ਰੇਲੀਆਈ ਪੀ.ਐੱਮ ਨਾਲ ਕਈ ਮੁੱਦਿਆਂ ਤੇ ਕੀਤੀ ਚਰਚਾ

ਕਮਲਾ ਹੈਰਿਸ ਨੇ ਆਸਟ੍ਰੇਲੀਆਈ ਪੀ.ਐੱਮ ਨਾਲ ਕਈ ਮੁੱਦਿਆਂ ਤੇ ਕੀਤੀ ਚਰਚਾ

ਵਾਸ਼ਿੰਗਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਫੋਨ 'ਤੇ ਗੱਲਬਾਤ ਕੀਤੀ। ਗੱਲਬਾਤ ਵਿਚ ਉਹਨਾਂ ਨੇ ਖੇਤਰੀ ਅਤੇ ਗਲੋਬਲ ਚੁਣੌਤੀਆਂ ਖਾਸ ਤੌਰ 'ਤੇ ਜਲਵਾਯ...

ਖੇਤੀ ਕਾਨੂੰਨ ਵਾਪਸ ਹੋਣ ਤਕ ਅੰਦੋਲਨ ਜਾਰੀ ਰਹੇਗਾ: ਟਿਕੈਤ

ਖੇਤੀ ਕਾਨੂੰਨ ਵਾਪਸ ਹੋਣ ਤਕ ਅੰਦੋਲਨ ਜਾਰੀ ਰਹੇਗਾ: ਟਿਕੈਤ

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਸਹਾਰਨਪੁਰ ਜ਼ਿਲ੍ਹੇ ਦੇ ਪਿੰਡ ਲਖਨੌਰ ਵਿੱਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤਕ ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) &rsq...

ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਕੈਨੇਡਾ ਨਾਲ ਖਾਲਿਸਤਾਨ ਦੇ ਮੁੱਦੇ ਤੇ ਕਰਣਗੇ ਗੱਲ

ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਕੈਨੇਡਾ ਨਾਲ ਖਾਲਿਸਤਾਨ ਦੇ ਮੁੱਦੇ ਤੇ ਕਰਣਗੇ ਗੱਲ

ਲਾਸ ਏਂਜਲਸ : ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੈਨੇਡਾ ਦੇ ਨਾਲ ਵਰਚੁਅਲ ਬੈਠਕ ਦੌਰਾਨ ਖਾਲਿਸਤਾਨ ਦਾ ਮੁੱਦਾ ਚੁੱਕਣਹੇ। ਅਮਰੀਕਾ ਦੇ ਇੱਕ ਚੋਟੀ ਦੇ ਅਧਿਕਾਰੀ ਦੇ ਅਨੁਸਾਰ ਐਂਟਨੀ ਬਲਿੰਕਨ ਕੈਨੇਡਾ ਦੇ ਆਪਣੇ ...

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦਾ ਸਰਕਾਰ ਖਿਲਾਫ਼ ਗੁੱਸਾ ਉਬਾਲੇ ਖਾਣ ਲੱਗਾ ਹੈ। ਕਿਸਾਨ ਗਾਜ਼ੀਪੁਰ ਸਰਹੱਦ ’ਤੇ ਮੁੱਖ ਸੜਕ ਨ...

ਸਬਰ ਸਿਦਕ ਨਾਲ ਸੰਘਰਸ਼ ਜਿੱਤਣ ਦਾ ਅਹਿਦ

ਸਬਰ ਸਿਦਕ ਨਾਲ ਸੰਘਰਸ਼ ਜਿੱਤਣ ਦਾ ਅਹਿਦ

ਇਥੇ ਸਥਾਨਕ ਅਨਾਜ ਮੰਡੀ ਵਿੱਚ ਕੀਤੀ ਕਿਸਾਨ ਮਜ਼ਦੂਰ ਏਕਤਾ ਮਹਾਰੈਲੀ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਖਿਲਾਫ਼ ਵਿੱਢੀ ਇਸ ਲੜਾਈ ਨੂੰ ਸਾਂਝੀਵਾਲਤਾ, ਸਬਰ ਤੇ ਸਿਦਕ ਨਾਲ ਜਾਰੀ ਰੱਖਦਿਆਂ ਹਰ ਹ...

ਅੰਨਦਾਤਾ ਨੂੰ ਅਸੀਂ ਹੁਣ ਊਰਜਾਦਾਤਾ ਵੀ ਬਣਾ ਰਹੇ ਹਾਂ: ਮੋਦੀ

ਅੰਨਦਾਤਾ ਨੂੰ ਅਸੀਂ ਹੁਣ ਊਰਜਾਦਾਤਾ ਵੀ ਬਣਾ ਰਹੇ ਹਾਂ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਵਾਤਾਵਰਨ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੌਰ ਊਰਜਾ ਦੇ ਮਹੱਤਵ ਵੱਲ ਧਿਆਨ ਦੇ ਰਿਹਾ ਹੈ ਅਤੇ ਦੇਸ਼ ਕਿਸਾਨਾਂ ਨੂੰ ਵੀ ਸੌਰ ਊਰਜਾ ਨਾਲ ਜੋੜਿਆ ਜਾ ਰਿਹਾ ਹੈ...

16 17 18 19 20 Showing 205 to 216 of 341
Radio Mirchi