53 54 55 56 57 Showing 649 to 660 of 1136

ਪੰਜਾਬ ਸਰਕਾਰ ਵੱਲੋਂ ਦੋ ਸਾਬਕਾ ਪੁਲੀਸ ਅਫ਼ਸਰਾਂ ਦੀ ਸਜ਼ਾ ਮੁਆਫ਼

ਪੰਜਾਬ ਸਰਕਾਰ ਵੱਲੋਂ ਦੋ ਸਾਬਕਾ ਪੁਲੀਸ ਅਫ਼ਸਰਾਂ ਦੀ ਸਜ਼ਾ ਮੁਆਫ਼

ਚੰਡੀਗੜ੍ਹ : ਪੰਜਾਬ ਸਰਕਾਰ ਨੇ ਦੋ ਸਾਬਕਾ ਪੁਲੀਸ ਅਧਿਕਾਰੀਆਂ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ। ਸੂਬੇ ਦੇ ਪ੍ਰਮੁੱਖ ਸਕੱਤਰ (ਜੇਲ੍ਹਾਂ) ਆਰ ਵੈਂਕਟਰਤਨਮ ਵੱਲੋਂ ਜਾਰੀ ਹੁਕਮਾਂ ਮੁਤਾਬਕ ਸਾਬਕਾ ਐੱਸਐੱਸਪੀ ਪ੍ਰੀਤਪਾਲ ...

ਰਾਸ਼ਟਰੀ ਪ੍ਰਾਰਥਨਾ ਦਿਵਸ ਮੌਕੇ ਵ੍ਹਾਈਟ ਹਾਊਸ ਚ ਵੈਦਿਕ ਸ਼ਾਂਤੀ ਪਾਠ ਦਾ ਆਯੋਜਨ

ਰਾਸ਼ਟਰੀ ਪ੍ਰਾਰਥਨਾ ਦਿਵਸ ਮੌਕੇ ਵ੍ਹਾਈਟ ਹਾਊਸ ਚ ਵੈਦਿਕ ਸ਼ਾਂਤੀ ਪਾਠ ਦਾ ਆਯੋਜਨ

ਵਾਸ਼ਿੰਗਟਨ : ਅਮਰੀਕਾ ਵਿਚ ਰਾਸ਼ਟਰੀ ਪ੍ਰਾਰਥਨਾ ਦਿਵਸ ਦੇ ਮੌਕੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਇਕ ਹਿੰਦੂ ਪੁਜਾਰੀ ਨੇ ਪਵਿੱਤਰ ਵੈਦਿਕ ਸ਼ਾਂਤੀ ਪਾਠ ਕੀਤਾ। ਇਹ ਸ਼ਾਂਤੀ ਪਾਠ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨਾ...

ਅਮਰੀਕਾ ਚ ਸਕੂਲ ਮੁੜ ਖੁੱਲ੍ਹਣੇ ਸ਼ੁਰੂ, ਬੱਚੇ ਤੇ ਮਾਪੇ ਉਤਸ਼ਾਹਿਤ

ਅਮਰੀਕਾ ਚ ਸਕੂਲ ਮੁੜ ਖੁੱਲ੍ਹਣੇ ਸ਼ੁਰੂ, ਬੱਚੇ ਤੇ ਮਾਪੇ ਉਤਸ਼ਾਹਿਤ

ਵਾਸ਼ਿੰਗਟਨ : ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਹੁਣ ਹਾਲਾਤ ਹੌਲੀ-ਹੌਲੀ ਸਧਾਰਨ ਹੋਣੇ ਸ਼ੁਰੂ ਹੋ ਰਹੇ ਹਨ। ਅਮਰੀਕਾ ਦੇ ਮੋਂਟਾਨਾ ਰਾਜ ਵਿਚ ਸਕੂਲਾਂ ਨੂੰ ਮੁੜ ਖੋਲ੍ਹਿਆ ...

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ’ਚ ਗਈਆਂ ਦੋ ਜਾਨਾਂ

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ’ਚ ਗਈਆਂ ਦੋ ਜਾਨਾਂ

ਪੰਜਾਬ ਵਿੱਚ ਕਰੋਨਾਵਾਇਰਸ ਦੀ ਜ਼ੱਦ ਵਿੱਚ ਆਏ ਵਿਅਕਤੀਆਂ ਵਿੱਚੋਂ ਦੋ ਜਣਿਆਂ ਦੀ 24 ਘੰਟਿਆਂ ਦੌਰਾਨ ਮੌਤ ਹੋਣ ਨਾਲ ਸੂਬੇ ਵਿੱਚ ਮੌਤਾਂ ਦਾ ਅੰਕੜਾ 27 ਤੱਕ ਪਹੁੰਚ ਗਿਆ ਹੈ। ਇਸ ਖਤਰਨਾਕ ਵਾਇਰਸ ਕਾਰਨ ਪਿਛਲੇ ਪੰਜ ਦਿਨਾ...

ਸ਼੍ਰਮਿਕ ਰੇਲਾਂ ਨੇ 80 ਹਜ਼ਾਰ ਤੋਂ ਵੱਧ ਪਰਵਾਸੀਆਂ ਨੂੰ ਘਰ ਪਹੁੰਚਾਇਆ

ਸ਼੍ਰਮਿਕ ਰੇਲਾਂ ਨੇ 80 ਹਜ਼ਾਰ ਤੋਂ ਵੱਧ ਪਰਵਾਸੀਆਂ ਨੂੰ ਘਰ ਪਹੁੰਚਾਇਆ

ਰੇਲਵੇ ਨੇ ਬੀਤੇ ਦਿਨ ਜਾਣਕਾਰੀ ਦਿੱਤੀ ਹੈ ਕਿ ਪਹਿਲੀ ਮਈ ਤੋਂ ਸ਼ੁਰੂ ਕੀਤੀਆਂ ਗਈਆਂ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ ਦੇ 83 ਗੇੜਿਆਂ ਰਾਹੀਂ ਹੁਣ ਤੱਕ ਵੱਖ ਵੱਖ ਰਾਜਾਂ ’ਚ ਫਸੇ ਹੋਏ 80 ਹਜ਼ਾਰ ਤੋਂ ਵੱਧ ਲੋਕਾਂ ਨੂੰ ਉਨ੍ਹ...

ਕੇਂਦਰ ਨੇ ਔਖੇ ਵੇਲੇ ਪੰਜਾਬ ਦੀ ਬਾਂਹ ਨਹੀਂ ਫੜੀ: ਕੈਪਟਨ

ਕੇਂਦਰ ਨੇ ਔਖੇ ਵੇਲੇ ਪੰਜਾਬ ਦੀ ਬਾਂਹ ਨਹੀਂ ਫੜੀ: ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੌਰਾਨ ਔਖ ਦੀ ਘੜੀ ਵਿਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਬਾਂਹ ਨਾ ਫੜਨ ਦਾ ਮਸਲਾ ਅੱਜ ਕਾਂਗਰਸ ਹਾਈਕਮਾਂਡ ਕੋਲ ਰੱਖਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਬੇਰੁਖੀ ਕਰਕ...

ਹਿਜ਼ਬੁਲ ਕਮਾਂਡਰ ਨਾਇਕੂ ਹਲਾਕ

ਹਿਜ਼ਬੁਲ ਕਮਾਂਡਰ ਨਾਇਕੂ ਹਲਾਕ

ਹਿਜ਼ਬੁਲ ਮੁਜਾਹਿਦੀਨ ਦੇ ਚੋਟੀ ਦੇ ਕਮਾਂਡਰ ਰਿਆਜ਼ ਨਾਇਕੂ ਜੋ ਕਿ ਅੱਠ ਸਾਲਾਂ ਤੋਂ ਫਰਾਰ ਸੀ, ਨੂੰ ਸੁਰੱਖਿਆ ਬਲਾਂ ਨੇ ਅੱਜ ਮੁਕਾਬਲੇ ਵਿਚ ਹਲਾਕ ਕਰ ਦਿੱਤਾ ਹੈ। ਇਹ ਮੁਕਾਬਲਾ ਦਹਿਸ਼ਤਗਰਦ ਦੇ ਪੁਲਵਾਮਾ ਜ਼ਿਲ੍ਹੇ ਵਿ...

ਅਮਰੀਕਾ ਤੇ ਬ੍ਰਿਟੇਨ ਤੋਂ ਭਾਰਤੀਆਂ ਨੂੰ ਲਿਆਉਣ ਵਾਲੀਆਂ ਉਡਾਣਾਂ ਫਿਲਹਾਲ ਟਲੀਆਂ

ਅਮਰੀਕਾ ਤੇ ਬ੍ਰਿਟੇਨ ਤੋਂ ਭਾਰਤੀਆਂ ਨੂੰ ਲਿਆਉਣ ਵਾਲੀਆਂ ਉਡਾਣਾਂ ਫਿਲਹਾਲ ਟਲੀਆਂ

ਵਾਸ਼ਿੰਗਟਨ- ਕੋਰੋਨਾ ਵਾਇਰਸ ਫੈਲਣ ਕਾਰਨ ਵਿਸ਼ਵ ਦੇ ਕਈ ਦੇਸ਼ਾਂ ਵਿਚ ਲਾਕਡਾਊਨ ਚੱਲ ਰਿਹਾ ਹੈ। ਇਸ ਦੌਰਾਨ ਵਿਸ਼ਾਲ ਮੁਹਿੰਮ ਵੰਦੇ ਭਾਰਤ ਦੀਆਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਦੂਜੇ ਦੇਸ਼ਾ...

ਕੋਰੋਨਾ : USA ਚ 24 ਘੰਟੇ ਦੌਰਾਨ 2,073 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 73 ਹਜ਼ਾਰ ਤੋਂ ਪਾਰ

ਕੋਰੋਨਾ : USA ਚ 24 ਘੰਟੇ ਦੌਰਾਨ 2,073 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 73 ਹਜ਼ਾਰ ਤੋਂ ਪਾਰ

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਜੌਨ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਇੱਥੇ ਹੁਣ ਤੱਕ 73 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕ...

ਰਾਹੁਲ ਬਣਿਆ ਪਾਕਿ ਹਵਾਈ ਫੌਜ ’ਚ ਪਹਿਲਾ ਹਿੰਦੂ

ਰਾਹੁਲ ਬਣਿਆ ਪਾਕਿ ਹਵਾਈ ਫੌਜ ’ਚ ਪਹਿਲਾ ਹਿੰਦੂ

ਪਾਕਿਸਤਾਨੀ ਹਿੰਦੂ ਨੌਜਵਾਨ ਘੱਟ ਗਿਣਤੀ ਭਾਈਚਾਰੇ ਦਾ ਪਾਕਿ ਏਅਰ ਫੋਰਸ ਵਿਚ ਸ਼ਾਮਲ ਹੋਣ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਪਾਕਿਸਤਾਨ ਹਵਾਈ ਫੌਜ (ਪੀਏਐਫ) ਨੇ ਟਵੀਟ ਵਿੱਚ ਕਿਹਾ ਕਿ ਰਾਹੁਲ ਦੇਵ ਨੂੰ ਜਨਰਲ ਡਿਊਟੀ ...

ਨਹੀਂ ਵਧਣਗੀਆਂ ਆਈਆਈਟੀ ਦੀਆਂ ਫੀਸਾਂ

ਨਹੀਂ ਵਧਣਗੀਆਂ ਆਈਆਈਟੀ ਦੀਆਂ ਫੀਸਾਂ

ਵਿੱਦਿਅਕ ਸੈਸ਼ਨ ਸਾਲ 2020-21 ਲਈ ਆਈਆਈਟੀ, ਆਈਆਈਆਈਟੀ ਅਤੇ ਐੱਨਆਈਟੀ ਦੀ ਫੀਸ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਇਨ੍ਹਾਂ ਸੰਸਥਾਵਾਂ ਨੂੰ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਵੱ...

ਕੋਵਿਡ-19 : ਅਮਰੀਕਾ ਨਹੀਂ ਕਰੇਗਾ ਐਂਟੀਬਾਡੀ ਟੈਸਟ, ਐੱਫ. ਡੀ. ਏ. ਨੇ ਵਾਪਸ ਲਿਆ ਫੈਸਲਾ

ਕੋਵਿਡ-19 : ਅਮਰੀਕਾ ਨਹੀਂ ਕਰੇਗਾ ਐਂਟੀਬਾਡੀ ਟੈਸਟ, ਐੱਫ. ਡੀ. ਏ. ਨੇ ਵਾਪਸ ਲਿਆ ਫੈਸਲਾ

ਵਾਸ਼ਿੰਗਟਨ- ਯੂ. ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਕੋਰੋਨਾ ਵਾਇਰਸ ਬਲੱਡ ਟੈਸਟ ਨੂੰ ਲੈ ਕੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਜਾਂਚ ਦੇ ਬਦਲ ਵਧਾਉਣ ਦੇ ਦਬਾਅ ਵਿਚ ਐੱਫ. ਡੀ. ਏ. ਨੇ ਬਿਨਾਂ ਮਨਜ਼ੂਰੀ ਵਾਲੀਆਂ ਕ...

53 54 55 56 57 Showing 649 to 660 of 1136
Radio Mirchi