54 55 56 57 58 Showing 661 to 672 of 1136

ਦੇਸ਼ ਭਰ ਵਿੱਚ ‘ਕਰੋਨਾ ਯੋਧਿਆਂ’ ਨੂੰ ਹਥਿਆਰਬੰਦ ਬਲਾਂ ਦਾ ਸਲਾਮ

ਦੇਸ਼ ਭਰ ਵਿੱਚ ‘ਕਰੋਨਾ ਯੋਧਿਆਂ’ ਨੂੰ ਹਥਿਆਰਬੰਦ ਬਲਾਂ ਦਾ ਸਲਾਮ

ਦੇਸ਼ ਭਰ ਵਿਚ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ ਆਪਣੀ ਜ਼ਿੰਦਗੀ ਨੂੰ ਖ਼ਤਰੇ ’ਚ ਪਾ ਕੇ ਮੂਹਰਲੀ ਕਤਾਰ ’ਚ ਹੋ ਕੇ ਲੜ ਰਹੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਪੁਲੀਸ ਮੁਲਾਜ਼ਮ...

ਪੰਜਾਬ ’ਚ ਕਰੋਨਾਵਾਇਰਸ ਨਾਲ ਦੋ ਮੌਤਾਂ

ਪੰਜਾਬ ’ਚ ਕਰੋਨਾਵਾਇਰਸ ਨਾਲ ਦੋ ਮੌਤਾਂ

ਪੰਜਾਬ ਵਿੱਚ ਅੱਜ ਦੋ ਹੋਰ ਜਾਨਾਂ ਕਰੋਨਾਵਾਇਰਸ ਦੀ ਭੇਟ ਚੜ੍ਹ ਗਈਆਂ।ਫਿਰੋਜ਼ਪੁਰ ਵਿੱਚ ਇੱਕ ਵਿਅਕਤੀ ਇਸ ਖਤਰਨਾਕ ਵਾਇਰਸ ਨਾਲ ਲੜਾਈ ਦੌਰਾਨ ਦਮ ਤੋੜ ਗਿਆ। ਉਧਰ ਲੁਧਿਆਣਾ ਦੇ ਡੀਐੱਮਸੀ ’ਚ ਇਲਾਜ ਅਧੀਨ ਫਗਵਾੜਾ ਨਾ...

ਰੂਪਨਗਰ ਚ ਕੋਰੋਨਾ ਦਾ ਕਹਿਰ, ਸ਼ਰਧਾਲੂਆਂ ਨੂੰ ਲਿਆਉਣ ਵਾਲਾ ਡਰਾਈਵਰ ਨਿਕਲਿਆ ਪਾਜ਼ੇਟਿਵ

ਰੂਪਨਗਰ ਚ ਕੋਰੋਨਾ ਦਾ ਕਹਿਰ, ਸ਼ਰਧਾਲੂਆਂ ਨੂੰ ਲਿਆਉਣ ਵਾਲਾ ਡਰਾਈਵਰ ਨਿਕਲਿਆ ਪਾਜ਼ੇਟਿਵ

ਰੂਪਨਗਰ/ਰੋਪੜ — ਜ਼ਿਲਾ ਰੂਪਨਗਰ 'ਚ ਇਕ ਹੋਰ ਕੋਰੋਨਾ ਵਾਇਰਸ ਦਾ ਕੇਸ ਸਾਹਮਣੇ ਆਇਆ ਹੈ। ਇਹ ਨਵਾਂ ਮਾਮਲਾ ਪਿੰਡ ਮੱਕਾਰੀ ਦਾ ਹੈ, ਜਿੱਥੇ ਇਕ ਡਰਾਈਵਰ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਉਕਤ ਡਰਾਈਵਰ ਸ੍ਰੀ ਹਜ਼ੂਰ ...

ਕਰਨਲ ਤੇ ਮੇਜਰ ਸਣੇ ਪੰਜ ਜਵਾਨ ਕਸ਼ਮੀਰ ’ਚ ਸ਼ਹੀਦ

ਕਰਨਲ ਤੇ ਮੇਜਰ ਸਣੇ ਪੰਜ ਜਵਾਨ ਕਸ਼ਮੀਰ ’ਚ ਸ਼ਹੀਦ

ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ’ਚ ਸੁਰੱਖਿਆ ਬਲਾਂ ਦੀ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਫੌਜ ਦੇ ਕਰਨਲ ਅਤੇ ਮੇਜਰ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਇਹ ਜਾਣਕਾਰੀ ਡੀਜੀਪੀ ਦਿਲਬਾਗ ...

ਕੋਵਿਡ-19 ਨਾਲ ਮੁਕਾਬਲੇ ਲਈ TB ਦੇ ਟੀਕੇ ਦਾ ਕਲੀਨਿਕਲ ਟ੍ਰਾਇਲ ਹੋਵੇਗਾ ਸ਼ੁਰੂ

ਕੋਵਿਡ-19 ਨਾਲ ਮੁਕਾਬਲੇ ਲਈ TB ਦੇ ਟੀਕੇ ਦਾ ਕਲੀਨਿਕਲ ਟ੍ਰਾਇਲ ਹੋਵੇਗਾ ਸ਼ੁਰੂ

ਹਿਊਸਟਨ - ਅਮਰੀਕਾ ਦੇ ਟੈਕਸਾਸ ਏ. ਐਂਡ ਐਮ. ਯੂਨੀਵਰਸਿਟੀ ਦੇ ਖੋਜਕਾਰ ਸੈਂਕੜੇ ਸਿਹਤ ਕਰਮੀਆਂ ਨੂੰ ਵਿਆਪਕ ਰੂਪ ਤੋਂ ਇਸਤੇਮਾਲ ਕੀਤੇ ਜਾਣ ਵਾਲੇ ਤਪੇਦਿਕ (ਟੀ. ਬੀ.) ਦੇ ਟੀਕੇ ਦੇ ਕਲੀਨਿਕਲ ਟ੍ਰਾਇਲ ਦੇ ਚੌਥੇ ਪੜਾਅ ਵਿਚ ...

ਦੂਜੇ ਵਿੱਤੀ ਰਾਹਤ ਪੈਕੇਜ ਦਾ ਐਲਾਨ ਛੇਤੀ

ਦੂਜੇ ਵਿੱਤੀ ਰਾਹਤ ਪੈਕੇਜ ਦਾ ਐਲਾਨ ਛੇਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਸਣੇ ਕਈ ਅਹਿਮ ਮੰਤਰੀਆਂ ਅਤੇ ਆਰਥਿਕ ਮੰਤਰਾਲਿਆਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਕਰੋਨਾਵਾਇਰਸ ਦਾ ...

ਸ੍ਰੀ ਆਨੰਦਪੁਰ ਸਾਹਿਬ ਦੇ ਇਕਾਂਤਵਾਸ ਵਿੱਚ ਰੱਖੇ 21 ਸ਼ਰਧਾਲੂਆਂ ‘ਚੋਂ 9 ਪਾਜ਼ੇਟਿਵ

ਸ੍ਰੀ ਆਨੰਦਪੁਰ ਸਾਹਿਬ ਦੇ ਇਕਾਂਤਵਾਸ ਵਿੱਚ ਰੱਖੇ 21 ਸ਼ਰਧਾਲੂਆਂ ‘ਚੋਂ 9 ਪਾਜ਼ੇਟਿਵ

ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 21 ਸ਼ਰਧਾਲੂਆਂ ਚੋਂ 9 ਦੀਆਂ ਰਿਪੋਰਟਾਂ ਕਰੋਨਾ ਪਾਜ਼ੇਟਿਵ ਆਈਆਂ ਹਨ। ਇਸ ਤੋਂ ਬਾਅਦ ਜ਼ਿਲ੍ਹਾ ਰੂਪਨਗਰ ਵਿੱਚ ਕੁੱਲ 11 ਕੇਸ ਕਰੋਨਾ ਪਾਜ਼ੇਟਿਵ ਹੋ ਗਏ ਹਨ ।ਇਹ ਜਾਣਕਾਰੀ ਸਿਵਲ ਸਰਜਨ ਡ...

ਭਾਰਤੀ ਹਵਾਈ ਫ਼ੌਜ ਵੱਲੋਂ ਕਰੋਨਾ ਯੋਧਿਆਂ ਲਈ ਉਡਾਣਾਂ

ਭਾਰਤੀ ਹਵਾਈ ਫ਼ੌਜ ਵੱਲੋਂ ਕਰੋਨਾ ਯੋਧਿਆਂ ਲਈ ਉਡਾਣਾਂ

ਨਵੀਂ ਦਿੱਲੀ, 3 ਮਈ: ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਡਾਣਾਂ ਭਰ ਕੇ ਕਰੋਨਾ ਖਿਲਾਫ ਲੜ ਰਹੇ ਡਾਕਟਰਾਂ, ਨਰਸਾਂ ਤੇ ਹੋਰ ਅਮਲੇ ਨਾਲ ਇਕਜੁਟਤਾ ਪਰਗਟਾਈ ਜਾ ਰਹੀ ਹੈ। ਦ...

ਮੋਰਾਂਵਾਲੀ ਸਮੇਤ ਗੜਸ਼ੰਕਰ ਦੇ ਤਿੰਨ ਪਿੰਡਾਂ ਵਿਚ 5 ਹੋਰ ਕਰੋਨਾ ਪਾਜ਼ੇਟਿਵ

ਮੋਰਾਂਵਾਲੀ ਸਮੇਤ ਗੜਸ਼ੰਕਰ ਦੇ ਤਿੰਨ ਪਿੰਡਾਂ ਵਿਚ 5 ਹੋਰ ਕਰੋਨਾ ਪਾਜ਼ੇਟਿਵ

ਤਹਿਸੀਲ ਦੇ ਪਿੰਡ ਮੋਰਾਂਵਾਲੀ ਵਿੱਚ ਅੱਜ ਕਰੋਨਾ ਪਾਜ਼ੇਟਿਵ ਦੇ ਦੋ ਹੋਰ ਮਾਮਲੇ ਆਏ ਹਨ। ਇਸ ਤੋਂ ਇਲਾਵਾ ਇਸੇ ਤਹਿਸੀਲ ਦੇ ਨੀਮ ਪਹਾੜੀ ਇਲਾਕੇ ਬੀਤ ਦੇ ਦੋ ਪਿੰਡਾਂ ਭਵਾਨੀਪੁਰ ਅਤੇ ਟਿੱਬੀਆਂ ਵਿਚ ਵੀ ਕਰੋਨਾ ਦਾ ਇਕ ਇ...

ਕਰਨਲ ਅਤੇ ਮੇਜਰ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਸ਼ਹੀਦ

ਕਰਨਲ ਅਤੇ ਮੇਜਰ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਸ਼ਹੀਦ

ਉਤਰੀ ਕਸ਼ਮੀਰ ਦੇ ਹੰਦਵਾੜਾ ਖੇਤਰ ਦੇ ਇਕ ਪਿੰਡ ’ਚ ਅੱਤਿਵਾਦੀਆਂ ਨਾਲ ਮੁਕਾਬਲੇ ਵਿਚ ਫੌਜ ਦੇ ਇਕ ਕਰਨਲ ਅਤੇ ਮੇਜਰ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ। ਮੁਕਾਬਲੇ ’ਚ ਦੋ ਅੱਤਿਵਾਦੀ ਵੀ ਮਾਰੇ ਗਏ। ਸ਼ਹੀਦਾ...

ਸ੍ਰੋਮਣੀ ਅਕਾਲੀ ਦਲ ਬਾਦਲ ਇਟਲੀ ਵਿੰਗ ਵਲੋਂ ਭਾਈ ਗੋਬਿੰਦ ਸਿੰਘ ਲੋਂਗੋਵਾਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ

ਸ੍ਰੋਮਣੀ ਅਕਾਲੀ ਦਲ ਬਾਦਲ ਇਟਲੀ ਵਿੰਗ ਵਲੋਂ ਭਾਈ ਗੋਬਿੰਦ ਸਿੰਘ ਲੋਂਗੋਵਾਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ

 ਰੋਮ - ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੀ ਧਰਮ ਸੁਪਤਨੀ ਬੀਬੀ ਅਮਰਪਾਲ ਕੌਰ ਰਿਟਾਇਰਡ ਅਧਿਆਪਕਾ ਦੀ ਅਚਾਨਕ ਮੋਤ ਹੋਣ ਤੇ ਸ੍ਰੋਮਣੀ ਅਕਾਲੀ ...

ਕੋਰੋਨਾ : ਅਮਰੀਕਾ ਦੇ ਟੈਕਸਾਸ ਸੂਬੇ ਚ ਮਿ੍ਰਤਕਾਂ ਦੀ ਗਿਣਤੀ ਵੱਧਣ ਵਿਚਾਲੇ ਖੋਲ੍ਹੇ ਰੈਸਤਰਾਂ ਤੇ ਕਾਰੋਬਾਰ

ਕੋਰੋਨਾ : ਅਮਰੀਕਾ ਦੇ ਟੈਕਸਾਸ ਸੂਬੇ ਚ ਮਿ੍ਰਤਕਾਂ ਦੀ ਗਿਣਤੀ ਵੱਧਣ ਵਿਚਾਲੇ ਖੋਲ੍ਹੇ ਰੈਸਤਰਾਂ ਤੇ ਕਾਰੋਬਾਰ

ਹਿਊਸਟਨ - ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸੂਬੇ ਟੈਕਸਾਸ ਵਿਚ ਸ਼ੁੱਕਰਵਾਰ ਨੂੰ ਕਾਰੋਬਾਰ ਅੰਸ਼ਕ ਰੂਪ ਤੋਂ ਖੋਲ੍ਹ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਰੋਜ਼ੀ-ਰੋਟੀ ਦੇ ਸਾਧਨ ਮਿਲ ਸਕਣ। ਹਾਲਾਂਕਿ ਸੂਬੇ ਵਿਚ ਕੋਰੋਨਾਵ...

54 55 56 57 58 Showing 661 to 672 of 1136
Radio Mirchi