About Us
KAFLA Newspaper
‘ਕਾਫ਼ਲਾ’ ਅਖ਼ਬਾਰ ਪੰਜਾਬੀ ਭਾਈਚਾਰੇ ਤੱਕ ਪੰਜਾਬੀ ਖਬਰਾਂ ਪਹੁੰਚਾਉਣ ਦੇ ਮੰਤਵ ਨਾਲ ਸ਼ੁਰੂ ਕੀਤਾ ਗਿਆ ਹੈ।ਸਾਡੀ ਸੋਚ ਪੰਜਾਬੀ ਭਾਈਚਾਰੇ ਦੀ ਅਵਾਜ਼ ਨੂੰ ਉੱਤਰੀ ਅਮਰੀਕਾ ਦੇ ਨਾਲ ਨਾਲ ਪੂਰੀ ਦੁਨੀਆਂ ਵਿਚ ਪਹੁੰਚਾਉਣ ਦੀ ਵੀ ਹੈ।ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ‘ਹੱਕ, ਸੱਚ ਅਤੇ ਇਨਸਾਫ਼’ ਦੀ ਹਮੇਸ਼ਾ ਗੱਲ ਕਰੀਏ ਅਤੇ ਇਕ ਕਾਫ਼ਲੇ ਦੇ ਰੂਪ ਵਿਚ ਇਸ ਮਕਸਦ ਨੂੰ ਪ੍ਰਾਪਤ ਕਰੀਏ।